Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    12:14:58 PM

  • isi module busted 6 members arrested with hand grenades

    IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ...

  • raja warring shared his grief with parwinder singh jhota s family

    ਪਰਵਿੰਦਰ ਝੋਟਾ ਨੂੰ ਮਿਲੇ ਸ਼ਹੀਦ ਦਾ ਦਰਜਾ, 'ਪੰਜਾਬ...

  • incident involving a garland of shoes linked to the murder of parvinder jhota

    ਪਰਵਿੰਦਰ ਝੋਟਾ ਦੇ ਕਤਲ ਨਾਲ ਜੁੜੀ ਜੁੱਤੀਆਂ ਦੇ ਹਾਰ...

  • a major truth about parvinder jhota  s life has come to light

    ਪਰਵਿੰਦਰ ਝੋਟੇ ਦੀ ਜ਼ਿੰਦਗੀ ਦਾ ਵੱਡਾ ਸੱਚ ਆਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਮਾਨਵਤਾ ਦੇ ਪ੍ਰਤੀਕ ਸ਼੍ਰੀ ਬਾਵਾ ਲਾਲ ਜੀ

DHARM News Punjabi(ਧਰਮ)

ਮਾਨਵਤਾ ਦੇ ਪ੍ਰਤੀਕ ਸ਼੍ਰੀ ਬਾਵਾ ਲਾਲ ਜੀ

  • Updated: 20 Jan, 2015 06:27 AM
Dharm
article
  • Share
    • Facebook
    • Tumblr
    • Linkedin
    • Twitter
  • Comment

ਭਾਰਤਵਰਸ਼ 'ਚ ਇਕ ਸਮਾਂ ਅਜਿਹਾ ਸੀ, ਜਦੋਂ ਦੇਵਤਿਆਂ ਦੀ ਇਸ ਧਰਤੀ ਉਪਰ ਮਾਨਵਤਾ ਦਾ ਸਾਮਰਾਜ ਸੀ। ਭਾਰਤ ਖੰਡ ਵਿਚ ਕਦੇ ਸੱਤਵਾਦੀ, ਅਹਿੰਸਾਵਾਦੀ, ਦਾਨੀ, ਤਪੱਸਵੀ, ਨਿਮਰ, ਸੰਤੋਖੀ ਤੇ ਆਪਾ ਵਾਰਨ ਵਾਲੇ ਮਨੁੱਖ ਦਾ ਬੋਲਬਾਲਾ ਸੀ। ਫਿਰ ਯੁੱਗਗਰਦੀ ਦੇ ਨਾਲ-ਨਾਲ ਇਸ ਧਰਤੀ ਉਪਰ ਹਿੰਸਾ, ਚੋਰੀ, ਭ੍ਰਿਸ਼ਟਾਚਾਰ ਆਦਿ ਕੁਰੀਤੀਆਂ ਦੇ ਕਾਰਨ ਇਹ ਮਨੁੱਖ ਮਾਨਵਤਾ ਤੋਂ ਕੋਹਾਂ ਦੂਰ ਚਲਾ ਗਿਆ ਤੇ ਇਸ ਕੁਰੀਤੀਆਂ ਦਾ ਪਤਨ ਕਰਨ ਲਈ ਤੇ ਸ਼ਾਂਤੀ ਦਾ ਸੁਨੇਹਾ ਦੇਣ ਲਈ ਤੇ ਇਸ ਧਰਤੀ 'ਤੇ ਦੁੱਖਾਂ ਤੇ ਬੁਰਾਈਆਂ ਦਾ ਹਨੇਰਾ ਮਿਟਾਉਣ ਲਈ ਤੇ ਗਿਆਨ ਦਾ ਪ੍ਰਕਾਸ਼ ਕਰਨ ਲਈ ਖ਼ੁਦ ਈਸ਼ਵਰ ਆਪਣੀਆਂ ਸਾਰੀਆਂ ਵਿਭੂਤੀਆਂ ਨਾਲ ਕਸੂਰ ਦੀ ਪਵਿੱਤਰ ਧਰਤੀ 'ਤੇ ਪ੍ਰਗਟ ਹੋ ਉੱਠਿਆ, ਜੋ ਇਸ ਜਗਤ ਵਿਚ ਪਰਮ ਸਿੱਧ, ਪਰਮ ਤਪੱਸਵੀ ਗਿਆਨੀ ਯੋਗੀਰਾਜ ਪਰਮਹੰਸ ਸ਼੍ਰੀ 1008 ਬਾਵਾ ਲਾਲ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਇਨ੍ਹਾਂ ਦਾ ਜਨਮ 1355 ਈ. ਨੂੰ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਲੱਗਭਗ 53 ਕੋਹ ਦੂਰ ਪਿੰਡ ਕਸੂਰ, ਜੋ ਉਸ ਸਮੇਂ ਬਿਆਸ ਨਦੀ 'ਤੇ ਵਸਿਆ ਸੀ, ਪਿਤਾ ਭੋਲਾ ਮੱਲ ਦੇ ਘਰ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਹੋਇਆ। ਉਸ ਸਮੇਂ ਫਿਰੋਜ਼ਸ਼ਾਹ ਤੁਗਲਕ ਦਾ ਸ਼ਾਸਨਕਾਲ ਸੀ। ਇਤਿਹਾਸਕਾਰ ਦੱਸਦੇ ਹਨ ਕਿ ਜਿਸ ਪਿੰਡ 'ਚ ਇਨ੍ਹਾਂ ਦਾ ਜਨਮ ਹੋਇਆ, ਉਸ ਦਾ ਨਾਂ ਸ਼੍ਰੀਰਾਮ ਦੇ ਪੁੱਤਰ ਕੁਸ਼ ਦੇ ਨਾਂ 'ਤੇ ਰੱਖਿਆ ਸੀ, ਜਿਸ ਤਰ੍ਹਾਂ ਧਿਆਨਪੁਰ ਦਾ ਨਾਂ ਵੀ ਸ਼੍ਰੀ ਬਾਵਾ ਲਾਲ ਜੀ ਦੇ ਸੇਵਕ ਧਿਆਨਦਾਸ ਤੋਂ ਪਿਆ ਹੈ। ਜਨਮ ਸਮੇਂ ਹੀ ਪ੍ਰਭਾਵਸ਼ਾਲੀ ਚਿਹਰਾ ਦੇਖ ਕੇ ਸਭ ਹੈਰਾਨ ਰਹਿ ਗਏ ਸਨ। ਉਸ ਸਮੇਂ ਮਾਤਾ-ਪਿਤਾ ਨੇ ਵਿਦਵਾਨ ਜੋਤਿਸ਼ੀਆਂ ਨੂੰ ਬੁਲਾ ਕੇ ਭਵਿੱਖਬਾਣੀ ਕਰਵਾਈ ਤੇ ਇਨ੍ਹਾਂ ਦਾ ਨਾਂ ਲਾਲ ਰੱਖਿਆ ਗਿਆ। ਅਖੀਰ ਇਸ ਲਾਲ ਨੇ ਸਭ ਕੁਝ ਤਿਆਗ ਕੇ ਯਾਤਰਾਵਾਂ ਸ਼ੁਰੂ ਕਰ ਦਿੱਤੀਆਂ। ਆਪ ਜੀ ਸਤਿਗੁਰੂ ਦੀ ਖੋਜ ਕਰਦੇ-ਕਰਦੇ ਲਾਹੌਰ, ਗੁੱਜਰਾਂਵਾਲਾ, ਸਿਆਲਕੋਟ, ਰਿਆਸ, ਕਸ਼ਮੀਰ, ਕੈਲਾਸ਼ ਪਰਬਤ, ਮਾਨਸਰੋਵਰ, ਬਦਰੀਨਾਥ, ਕੇਦਾਰਨਾਥ ਤੇ ਕਈ ਹੋਰ ਸਥਾਨਾਂ ਦੀ ਯਾਤਰਾ ਕਰਦੇ ਹੋਏ ਜ਼ਿਲਾ ਗੁਰਦਾਸਪੁਰ ਦੇ ਕਸਬੇ ਧਿਆਨਪੁਰ ਵਿਖੇ ਆਏ।
ਆਪ ਦੀ ਦਿਆਲਤਾ, ਤਪੱਸਿਆ ਤੇ ਸਿੱਧੀਆਂ ਦੀ ਗੂੰਜ ਅੱਜ ਵੀ ਆਪ ਦੇ ਸਿੱਧ ਪੀਠ ਦਰਬਾਰ ਸ਼੍ਰੀ ਧਿਆਨਪੁਰ ਤੇ ਭਾਰਤਵਰਸ਼ ਵਿਚ ਵਸੇ ਆਪ ਦੇ ਲੱਖਾਂ-ਕਰੋੜਾਂ ਸ਼ਰਧਾਲੂਆਂ ਦੇ ਦਿਲਾਂ ਵਿਚ ਸੁਣਾਈ ਦਿੰਦੀ ਹੈ। ਧਿਆਨਪੁਰ ਦੀ ਪਵਿੱਤਰ ਧਰਤੀ ਨੂੰ ਇਹ ਮਾਣ ਹਾਸਿਲ ਹੈ ਕਿ ਇਸ ਧਰਤੀ ਉਪਰ ਪਰਮ ਸਿੱਧ, ਪਰਮ-ਤਪੱਸਵੀ, ਗਿਆਨੀ, ਯੋਗੀਰਾਜ, ਪਰਮਹੰਸ ਸ਼੍ਰੀ 1008 ਸ਼੍ਰੀ ਬਾਵਾ ਲਾਲ ਜੀ ਦੇ ਚਰਨ ਪਏ।
ਬਾਵਾ ਲਾਲ ਜੀ ਨੇ ਤਿੰਨ ਸੌ ਸਾਲ ਲੰਬੇ ਜੀਵਨਕਾਲ 'ਚ ਸੌ ਸਾਲ ਆਪਣੇ ਗਿਆਨ ਵਾਧੇ ਤੇ ਆਤਮ ਉੱਨਤੀ ਵਿਚ ਬਤੀਤ ਕੀਤੇ। ਬਾਵਾ ਲਾਲ ਜੀ ਆਪਣੇ ਭਗਤਾਂ ਵਿਚ ਲਾਲ ਦਾਸ, ਲਾਲ ਸਵਾਮੀ, ਲਾਲ ਦਿਆਲ, ਸ਼ਾਹ ਲਾਲ, ਬਾਵਾ ਲਾਲ, ਬੈਰਾਗੀ ਲਾਲ, ਪੀਰ ਲਾਲ, ਫਕੀਰ ਲਾਲ, ਤੁਰੰਗੀ ਲਾਲ, ਭਰੰਗੀ ਆਦਿ ਦੇ ਨਾਵਾਂ ਨਾਲ ਪ੍ਰਸਿੱਧ ਹੋ ਗਏ। ਇਹ ਲਾਲ ਦਿਆਲ ਕੱਤਕ ਦੀ ਦਸ਼ਮੀ ਸ਼ੁਕਲ ਨੂੰ ਚੋਲਾ ਤਿਆਗ ਕੇ ਇਸ ਸੰਪਰਦਾਏ ਨੂੰ ਅੱਗੇ ਤੋਰਦੇ ਹੋਏ ਆਪਣੇ ਚੇਲੇ ਗੁਰਮੁਖ ਲਾਲ ਨੂੰ ਆਪਣੇ ਪੰਥ ਦਾ ਕਾਰਜਭਾਰ ਸਭ ਕੁਝ ਸੌਂਪ ਕੇ ਤੇ ਜਗਤ ਦਾ ਕਲਿਆਣ ਕਰਦੇ ਹੋਏ ਇਹ ਜਗਤਗੁਰੂ ਸਦਾ ਲਈ ਬ੍ਰਹਮ ਵਿਚ ਵਿਲੀਨ ਹੋ ਕੇ ਅਮਰਤਵ ਨੂੰ ਪ੍ਰਾਪਤ ਹੋ ਗਏ।
ਇਸ ਦਰਬਾਰ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅੱਠਵੇਂ ਮਹੰਤ ਹਰਿਭਜਨ ਦਾਸ ਜੀ ਦੀ ਚੰਗੀ ਸੇਵਾ-ਭਾਵਨਾ ਨੂੰ ਦੇਖਦੇ ਹੋਏ ਸਾਢੇ ਛੇ ਸੌ ਵਿੱਘੇ ਜ਼ਮੀਨ ਜਾਗੀਰ ਦੇ ਰੂਪ ਵਿਚ ਧਿਆਨਪੁਰ ਦੇ ਲਾਲ ਦੁਆਰੇ ਦੇ ਨਾਂ ਦਰਜ ਕਰਵਾ ਦਿੱਤੀ, ਜੋ ਅੱਜ ਵੀ ਕਾਇਮ ਹੈ। ਸ਼੍ਰੀ ਬਾਵਾ ਲਾਲ ਸੰਪਰਦਾਇ ਦਾ ਸਿਧਾਂਤ ਇਕ ਈਸ਼ਵਰ ਦੀ ਉਪਾਸਨਾ ਇਸ਼ਟ ਹੈ। ਪ੍ਰਮਾਤਮਾ ਖ਼ੁਦ ਆਨੰਦ ਰੂਪ ਹੈ।
ਈਸ਼ਵਰ ਸਰਵਵਿਆਪੀ ਹੈ ਤੇ ਨਿਰਜੀਵ-ਸਜੀਵ ਸਾਰਿਆਂ ਵਿਚ ਉਸ ਦਾ ਪ੍ਰਕਾਸ਼ ਹੈ, ਜੋ ਲੋਕ ਉਸ ਨੂੰ ਬਾਹਰੋਂ ਲੱਭਦੇ ਹਨ, ਉਹ ਭਰਮ ਹੈ। ਆਪਣੇ-ਆਪ ਨੂੰ ਪਵਿੱਤਰ ਕਰਕੇ ਦੇਖੋ, ਈਸ਼ਵਰ ਦੇ ਦਰਸ਼ਨ ਜ਼ਰੂਰ ਹੋਣਗੇ। ਸ਼੍ਰੀ ਬਾਵਾ ਲਾਲ ਜੀ ਦਰਬਾਰ ਧਿਆਨਪੁਰ ਦੇ ਵਰਤਮਾਨ ਗੱਦੀ ਦੇ ਪੂਜਨੀਏ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਇਕ ਸੂਝਵਾਨ, ਦਿਆਲੂ, ਭਰਪੂਰ ਗਿਆਨ ਦੇ ਮਾਲਕ ਹਨ।
ਪੂਜਨੀਏ ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਨੂੰ ਛੋਟੀ ਉਮਰ ਵਿਚ ਹੀ ਇਹ ਸੰਸਾਰ ਮੋਹ-ਮਾਇਆ ਦਾ ਜਾਲ ਪ੍ਰਤੀਤ ਹੋਣ ਲੱਗਾ ਤੇ ਆਪ ਛੋਟੀ ਉਮਰ ਵਿਚ ਹੀ ਘਰ ਤਿਆਗ ਕੇ ਸੱਚ ਦੀ ਖੋਜ 'ਚ ਨਿਕਲ ਤੁਰੇ।
ਦਿਆਲੂ ਮਹੰਤ ਰਾਮ ਸੁੰਦਰ ਦਾਸ ਜੀ ਗਰੀਬਾਂ ਦੀ ਮਦਦ ਕਰਨ ਲਈ ਵੀ ਹਰ ਸਮੇਂ ਤਿਆਰ ਰਹਿੰਦੇ ਹਨ। ਆਪ ਜੀ ਹਿੰਦ ਸਮਾਚਾਰ ਗਰੁੱਪ ਨੂੰ ਗਰੀਬ ਲੋਕਾਂ ਦੀ ਮਦਦ ਲਈ ਤੇ ਸ਼ਹੀਦ ਪਰਿਵਾਰ ਫੰਡ 'ਚ ਸਮੇਂ-ਸਮੇਂ ਹਿੱਸਾ ਪਾਉਂਦੇ ਰਹਿੰਦੇ ਹਨ। ਪੂਜਨੀਕ ਸ਼੍ਰੀ ਮਹੰਤ ਰਾਮ ਸੁੰਦਰ ਦਾਸ ਜੀ ਨੇ ਗੱਦੀ 'ਤੇ ਬੈਠਦਿਆਂ ਹੀ ਥੋੜ੍ਹੇ ਸਮੇਂ ਵਿਚ ਹੀ ਅਨੇਕਾਂ ਕੰਮ ਸੰਪੰਨ ਕਰ ਲਏ ਹਨ ਤੇ ਅਗਾਂਹ ਵੀ ਨਵੀਆਂ ਯੋਜਨਾਵਾਂ ਉਲੀਕ ਰਹੇ ਹਨ। ਇਸ ਵਾਰ ਬਾਵਾ ਲਾਲ ਜੀ ਦਾ ਜਨਮ ਦਿਹਾੜਾ, ਜਿਸ ਨੂੰ ਅਸੀਂ ਦੂਜ ਦੇ ਤਿਉਹਾਰ ਨਾਲ ਵੀ ਜਾਣਦੇ ਹਾਂ, ਬਹੁਤ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੀਆਂ ਹਨ।
— ਬਲਵਿੰਦਰ ਸਿੰਘ ਰੰਧਾਵਾ ਛਿਛਰੇਵਾਲ

  • ਭਾਰਤਵਰਸ਼
  • ਮਾਨਵਤਾ
  • ਹਿੰਸਾ
  • ਚੋਰੀ
  • ਭ੍ਰਿਸ਼ਟਾਚਾਰ

ਬਾਣੀ ਭਗਤ ਕਬੀਰ ਜੀ

NEXT STORY

Stories You May Like

  • shri vijay chopra inaugurated the 75th shri ramlila in tanda
    ਸ਼੍ਰੀ ਵਿਜੇ ਚੋਪੜਾ ਨੇ ਟਾਂਡਾ ਚ 75ਵੀਂ ਸ਼੍ਰੀ ਰਾਮਲੀਲਾ ਦਾ ਕੀਤਾ ਉਦਘਾਟਨ
  • captain samit machar
    ਹਿੰਮਤ ਅਤੇ ਜ਼ਿੰਮੇਵਾਰੀ ਦੇ ਪ੍ਰਤੀਕ ਕੈਪਟਨ ਸਮਿਤ ਮੱਛਾਰ
  • himanshu maudgil paid obeisance at gurdwara sahib
    ਮਿਲਾਨ ਦੇ ਵਾਇਸ ਕੌਂਸਲ ਸ਼੍ਰੀ ਹਿਮਾਂਸ਼ੂ ਮੌਦਗਿਲ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ (ਵਿਚੈਂਸਾ) ਹੋਏ ਨਤਮਸਤਕ
  • prime minister narendra modi  public life  25 years
    ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ: ਜਨਤਕ ਜੀਵਨ ਦੇ 25 ਸਾਲ
  • madan lal jalalpur  s statement regarding raja warring
    ਰਾਜਾ ਵੜਿੰਗ ਨੂੰ ਲੈ ਕੇ ਮਦਨ ਲਾਲ ਜਲਾਲਪੁਰ ਦਾ ਬਿਆਨ, ਪੜ੍ਹੋ ਕੀ ਕਿਹਾ
  • sri guru ravidas ji were showcased using 500 drones
    ਕਾਦੀਆਂ: 500 ਡਰੋਨਾਂ ਦੇ ਜਰੀਏ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਫਲਸਫ਼ੇ ਨੂੰ ਕੀਤਾ ਪੇਸ਼
  • inspector arrest moga court
    'ਆਲ ਇਜ਼ ਵੈੱਲ' ਕਹਿਣ ਵਾਲੀ ਗ੍ਰਿਫ਼ਤਾਰ ਇੰਸਪੈਕਟਰ ਸੁਨੀਤਾ ਬਾਵਾ ਪੁਲਸ ਰਿਮਾਂਡ 'ਤੇ
  • sgpc officials meet with hotel owners regarding birth anniversary of fourth guru
    ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਹੋਟਲ ਮਾਲਕਾਂ ਨਾਲ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੀ ਇਕੱਤਰਤਾ
  • isi module busted 6 members arrested with hand grenades
    IED ਧਮਾਕੇ ਦੇ ਮਾਮਲੇ 'ਚ ਵੱਡੀ ਅਪਡੇਟ! 6 ਮੈਂਬਰ ਹੈਂਡ ਗ੍ਰੇਨੇਡ ਤੇ ਪਿਸਤੌਲ ਸਣੇ...
  • jalandhar female councilor husband injured
    ਜਲੰਧਰ 'ਚ ਵੱਡੀ ਵਾਰਦਾਤ : ਮਹਿਲਾ ਕੌਂਸਲਰ ਦੇ ਪਤੀ ’ਤੇ ਜਾਨਲੇਵਾ ਹਮਲਾ, ਮਚੀ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
Trending
Ek Nazar
actor shekhar suman

"ਪਾਪਾ ਮੈਨੂੰ ਬਚਾਅ ਲਓ...": 11 ਸਾਲਾ ਪੁੱਤ ਦੇ ਆਖਰੀ ਪਲ ਯਾਦ ਕਰ ਰੋ ਪਏ ਸ਼ੇਖਰ...

jalandhar opposition to firecracker market in raowali village

ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...

major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ ਦੀਆਂ ਖਬਰਾਂ
    • navratri  first day  mata vaishno devi  temple  47326 pilgrims
      ਭਾਰੀ ਮੀਂਹ ਦੇ ਬਾਵਜੂਦ ਨਰਾਤਿਆਂ ਦੇ ਪਹਿਲੇ ਦਿਨ ਮਾਤਾ ਵੈਸ਼ਨੋ ਦੇਵੀ ਪੁੱਜੇ...
    • navratri 2026  gajkesari yog  rashifal  rain of money
      Navratri 2026 : ਨਰਾਤਿਆਂ 'ਚ ਬਣੇਗਾ 2 ਵਾਰ ਗਜਕੇਸਰੀ ਯੋਗ, ਇਨ੍ਹਾਂ 4 ਰਾਸ਼ੀਆਂ...
    • mata brahmacharini  aarti  navratri 2026
      Navratri 2026 : ਨਰਾਤਿਆਂ ਦੇ ਦੂਜੇ ਦਿਨ ਕਰੋ ਮਾਤਾ ਬ੍ਰਹਮਚਾਰਿਣੀ ਇਹ ਆਰਤੀ
    • business and work prospects will improve for aries natives
      ਮੇਖ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ...
    • golden time is beginning for these zodiac signs
      ਨੋਟ ਗਿਣਨ ਨੂੰ ਹੋ ਜਾਓ ਤਿਆਰ, ਅਚਾਨਕ ਵਧੇਗਾ ਬੈਂਕ ਬੈਲੇਂਸ ! ਇਨ੍ਹਾਂ ਰਾਸ਼ੀਆਂ ਦਾ...
    • navratri  mata vaishno devi temple  pilgrims
      ਨਰਾਤਿਆਂ ਦੇ ਸ਼ੁੱਭ ਮੌਕੇ 'ਤੇ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਸ਼ਰਧਾਲੂਆਂ ਦੀ ਲੱਗੀ...
    • worship goddess brahmacharini on the second day of navratri
      ਨਰਾਤੇ ਦੇ ਦੂਜੇ ਦਿਨ ਮਾਂ ਬ੍ਰਹਮਚਾਰਿਨੀ ਦੀ ਕਰੋ ਪੂਜਾ ! ਜਾਣੋ ਵਿਧੀ ਤੇ ਮਨਪਸੰਦ...
    • mata vaishno devi temple flowers lights decorations
      ਜੈ ਮਾਤਾ ਦੀ... ਨਰਾਤਿਆਂ ਦੇ ਸ਼ੁੱਭ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜਿਆ ਮਾਤਾ...
    • today  goddess durga  s special grace will be upon these zodiac signs
      ਅੱਜ ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਮਾਂ ਦੁਰਗਾ ਦੀ ਖਾਸ ਕਿਰਪਾ ! ਤਰੱਕੀ ਦੇ ਬਣਨਗੇ...
    • aarti of mata shailputri on the first day of navratri
      ਨਰਾਤੇ ਦੇ ਪਹਿਲੇ ਦਿਨ ਕਰੋ ਮਾਤਾ ਸ਼ੈਲਪੁੱਤਰੀ ਦੀ ਇਹ 'ਆਰਤੀ'
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +