Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 23, 2026

    5:29:21 PM

  • long power cut to be imposed in punjab tomorrow

    ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ...

  • punjab teacher turns into a beast

    ਪੰਜਾਬ: ਅਧਿਆਪਕ ਬਣਿਆ ਹੈਵਾਨ, ਜਵਾਕ ਨੂੰ ਸ਼ਰਾਰਤਾਂ...

  • france good news

    Good News ; ਭਾਰਤੀਆਂ ਲਈ 'Visa Free' ਹੋਇਆ...

  • tehri pickup accident khai girne rescue operation

    ਟਿਹਰੀ 'ਚ ਭਿਆਨਕ ਹਾਦਸਾ: 984 ਫੁੱਟ ਡੂੰਘੀ ਖਾਈ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Dharm News
  • ਮਾਂ ਅੰਬੇ ਦਾ ਮੰਦਰ

DHARM News Punjabi(ਧਰਮ)

ਮਾਂ ਅੰਬੇ ਦਾ ਮੰਦਰ

  • Updated: 20 Jan, 2015 06:34 AM
Dharm
article
  • Share
    • Facebook
    • Tumblr
    • Linkedin
    • Twitter
  • Comment

ਗੁਜਰਾਤ ਦੇ ਸਭ ਤੋਂ ਉੱਚੇ ਪਹਾੜ ਦੀ ਚੋਟੀ 'ਤੇ ਝੂਲਦਾ
ਗੁਜਰਾਤ ਦਾ ਸਭ ਤੋਂ ਵੱਡੇ ਸਿਖਰ ਵਾਲਾ ਪਹਾੜ 'ਗਿਰਨਾਰ' ਸਦੀਆਂ ਤੋਂ ਰਾਜ ਦੇ ਮਹੱਤਵਪੂਰਨ ਯਾਤਰਾ ਧਾਮਾਂ 'ਚੋਂ ਇਕ ਹੈ। ਉਸ ਦੇ ਪੰਜ ਸਿਖਰਾਂ 'ਤੇ 866 ਹਿੰਦੂ ਤੇ ਜੈਨ ਮੰਦਰ ਸਥਿਤ ਹਨ। ਸ਼੍ਰੀ ਗਿਰਨਾਰ ਜੀ ਗੁਜਰਾਤ 'ਚ ਜੂਨਾਗੜ੍ਹ ਕੋਲ ਸਮੁੰਦਰ ਤੱਟ ਤੋਂ 3100 ਫੁੱਟ ਉੱਚਾ ਪਹਾੜ ਹੈ। ਗਗਨਚੁੰਬੀ ਪਹਾੜਾਂ ਵਿਚਕਾਰ ਸਥਿਤ ਇਹ ਪਵਿੱਤਰ ਤੀਰਥ ਜੈਨ ਧਰਮ ਅਤੇ ਹਿੰਦੂ ਧਰਮ ਦੋਵਾਂ ਦਾ ਪੂਜਾ ਸਥਾਨ ਹੈ। ਇਹ ਜੂਨਾਗੜ੍ਹ ਸ਼ਹਿਰ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ 'ਤੇ ਹੈ। ਗਿਰਨਾਰ ਪਹਾੜ ਉਤੇ 'ਦੱਤਾਤ੍ਰੇਯ' ਮੰਦਰ ਅੰਤਿਮ ਚੋਟੀ 'ਤੇ ਸਥਿਤ ਹੈ। ਇਹ ਮੰਦਰ ਦੇਖਦੇ ਹੀ ਲੱਗਦਾ ਹੈ ਕਿ ਇਹ ਪਹਾੜ ਦੀ ਚੋਟੀ 'ਤੇ ਝੂਲ ਰਿਹਾ ਹੈ। ਦੱਤਾਤ੍ਰੇਯ ਮੰਦਰ ਨਵ-ਵਿਆਹੁਤਾ ਜੋੜਿਆਂ ਲਈ ਮਹੱਤਵਪੂਰਨ ਹੈ। ਮੰਦਰ ਨਾਲ ਜੁੜੀ ਪੁਰਾਣੀ ਮਾਨਤਾ ਹੈ ਕਿ ਦੱਤਾਤ੍ਰੇਯ ਦੇਵ ਦਾ ਆਸ਼ੀਰਵਾਦ ਨਵ-ਵਿਆਹੁਤਾ ਜੋੜਿਆਂ ਦੇ ਰੱਖਿਆ ਕਵਚ ਦਾ ਕੰਮ ਕਰਦਾ ਹੈ। ਪਹਾੜ ਦੀ ਜਟਿਲ ਚੜ੍ਹਾਈ ਤੋਂ ਬਾਅਦ ਵੀ ਮੰਦਰ ਦੇ ਦਰਵਾਜ਼ੇ ਤਕ ਪਹੁੰਚਣ ਲਈ 2000 ਪੌੜੀਆਂ ਚੜ੍ਹਨੀਆਂ ਹੁੰਦੀਆਂ ਹਨ।
ਇਹ ਪੌੜੀਆਂ ਬਹੁਤ ਖਰਤਨਾਕ ਹਨ ਪਰ ਮੰਦਰ ਪਹੁੰਚਣ ਤੋਂ ਬਾਅਦ ਇਥੋਂ ਦੀ ਖੂਬਸੂਰਤੀ ਤੁਹਾਡੀ ਥਕਾਨ ਦੂਰ ਕਰ ਦਿੰਦੀ ਹੈ। ਪਹਾੜ ਦੀ ਚੜ੍ਹਾਈ ਬਲਦੇਵ ਜੀ ਮੰਦਰ ਕੋਲ ਸਥਿਤ ਦਾਮੋਦਰ ਕੁੰਡ ਤੋਂ ਸ਼ੁਰੂ ਹੁੰਦੀ ਹੈ। ਲੱਗਭਗ 4000 ਪੌੜੀਆਂ ਚੜ੍ਹਨ ਤੋਂ ਬਾਅਦ ਪਹਿਲਾਂ ਸਿਖਰ 'ਤੇ ਪਹੁੰਚਣ ਲਈ ਔਖੀ ਚੜ੍ਹਾਈ ਵਾਲੀਆਂ 800 ਪੌੜੀਆਂ ਹੋਰ ਚੜ੍ਹਨੀਆਂ ਹੁੰਦੀਆਂ ਹਨ। 15ਵੀਂ ਸਦੀ ਦੇ ਕਵੀ ਨਰਸਿੰਘ ਮਹਿਤਾ ਇਕ ਵਾਰ ਦਾਮੋਦਰ ਕੁੰਡ 'ਚ ਇਸ਼ਨਾਨ ਕਰਨ ਗਏ ਸਨ। ਇਸ਼ਨਾਨ ਕਰਨ ਤੋਂ ਬਾਅਦ ਇਸ ਜਗ੍ਹਾ ਨਾਲ ਇੰਨਾ ਲਗਾਅ ਹੋ ਗਿਆ ਕਿ ਉਨ੍ਹਾਂ ਨੇ ਆਪਣੀਆਂ ਕਈ ਰਚਨਾਵਾਂ ਇਸੇ ਥਾਂ 'ਤੇ ਰਹਿ ਕੇ ਕੀਤੀਆਂ ਸਨ। ਪੰਜ ਸਿਖਰਾਂ 'ਤੇ ਸਥਿਤ ਸੈਂਕੜੇ ਮੰਦਰਾਂ ਨੂੰ ਆਪਸ 'ਚ ਪਥਰੀਲਾ ਮਾਰਗ ਜੋੜਦੇ ਹੋਏ ਯਾਤਰੀ ਅੱਗੇ ਵਧਦਾ ਹੈ। ਸਭ ਤੋਂ ਪਹਿਲਾਂ ਸਿਖਰ 'ਤੇ ਭਵਨਾਥ ਮੰਦਰ ਹੈ, ਜਿਥੇ ਸ਼ਿਵਜੀ ਦੀ ਪੂਜਾ ਹੁੰਦੀ ਹੈ। ਇਥੇ ਸ਼ਿਵਰਾਤਰੀ ਦੇ ਮੌਕੇ 'ਤੇ ਭਾਰੀ ਗਿਣਤੀ 'ਚ ਨਾਗਾ ਬਾਬਿਆਂ ਦਾ ਇਕੱਠ ਰਹਿੰਦਾ ਹੈ।
12 ਤੋਂ 16ਵੀਂ ਸਦੀ ਵਿਚਕਾਰ ਬਣੇ ਇਨ੍ਹਾਂ ਮੰਦਰਾਂ 'ਚ ਇਕ ਅਜਿਹੀ ਜਗ੍ਹਾ ਹੈ, ਜਿਥੇ 700 ਸਾਲਾਂ ਦੀ ਤਪੱਸਿਆ ਤੋਂ ਬਾਅਦ ਜੈਨ ਧਰਮ ਦੇ 22ਵੇਂ ਤੀਰਥੰਕਰ ਨੇਮੀਨਾਥ ਨੇ ਕਾਲਧਰਮ ਪ੍ਰਾਪਤ ਕੀਤਾ ਸੀ। ਇਸ ਤੋਂ ਬਾਅਦ 2000 ਪੌੜੀਆਂ ਚੜ੍ਹਨ ਤੋਂ ਬਾਅਦ ਅੰਬਾ ਮਾਤਾ ਦਾ ਮੰਦਰ ਆਉਂਦਾ ਹੈ। ਇਥੇ ਇਕ ਚੱਟਾਨ 'ਤੇ ਮੌਰਿਆ ਸਮਰਾਟ ਅਸ਼ੋਕ ਦਾ ਚਤੁਰਦਸ਼ ਸ਼ਿਲਾਲੇਖ ਉੱਕਰਿਆ ਹੈ। ਉਸੇ ਚੱਟਾਨ ਦੇ ਦੂਜੇ ਪਾਸੇ ਰੁਦ੍ਰਦਾਮਨ ਦਾ ਅਭਿਲੇਖ (105 ਈ.) ਹੈ, ਜਿਸ 'ਚ ਮੌਰਿਆ ਸਮਰਾਟ ਚੰਦਰ ਗੁਪਤ ਮੌਰਿਆ ਦੇ ਆਦੇਸ਼ ਨਾਲ ਉਥੇ ਸੁਦਰਸ਼ਨ ਝੀਲ ਦੇ ਨਿਰਮਾਣ ਤੇ ਰੁਦ੍ਰਦਾਮਨ ਦੁਆਰਾ ਜੂਨਾਗੜ੍ਹ ਝੀਲ ਦੇ ਨਿਰਮਾਣ ਦਾ ਜ਼ਿਕਰ ਹੈ। ਇਥੇ ਮੱਲਿਨਾਥ ਤੇ ਨੇਮੀਨਾਥ ਦੇ ਸਮਾਰਕ ਬਣੇ ਹੋਏ ਹਨ। ਜੈਨਾਂ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ 'ਚ ਪ੍ਰਮੁੱਖ 1118 ਮੀਟਰ ਉੱਚੇ ਗਿਰਨਾਰ ਪਹਾੜ 'ਤੇ ਸੰਗਮਰਮਰ ਨਾਲ ਬਣੇ 16 ਮੰਦਰ ਵਿਸ਼ੇਸ਼ ਰੂਪ ਨਾਲ ਦੇਖਣਯੋਗ ਹਨ। ਸਿਖਰ ਤਕ ਪਹੁੰਚਣ ਲਈ ਦਰਸ਼ਕਾਂ ਨੂੰ ਪੱਥਰਾਂ ਨਾਲ ਤਰਾਸ਼ੀਆਂ ਗਈਆਂ ਦਸ ਹਜ਼ਾਰ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਸਭ ਤੋਂ ਪ੍ਰਾਚੀਨ ਤੇ ਵਿਸ਼ਾਲ ਮੰਦਰ 22ਵੇਂ ਤੀਰਥੰਕਰ ਨੇਮੀਨਾਥ ਦਾ ਹੈ, ਜਿਸ ਦਾ ਨਿਰਮਾਣ 12ਵੀਂ ਸ਼ਤਾਬਦੀ ਨਾਲ ਹੋਇਆ ਸੀ। ਗਿਰ ਪਰਬਤ ਲੜੀ ਸਭ ਤੋਂ ਜ਼ਿਆਦਾ ਟੇਢੀ-ਮੇਢੀ ਹੈ ਅਤੇ ਦੱਖਣ 'ਚ ਸਮੁੰਦਰ ਵੱਲ ਤਿੱਖੀ ਢਲਾਨ ਅਤੇ ਉੱਤਰ 'ਚ ਅੰਦਰਲੀ ਭੂਮੀ ਵੱਲ ਉਮੀਦ ਤੋਂ ਘੱਟ ਹੇਠਲੀ ਹੈ। ਇਥੋਂ ਉੱਤਰ ਦਿਸ਼ਾ 'ਚ ਹੇਠਲੀ, ਤੰਗ, ਪਰਬਤ ਸ਼੍ਰੇਣੀ ਫੈਲੀ ਹੋਈ ਹੈ।

  • ਗੁਜਰਾਤ
  • ਗਿਰਨਾਰ
  • ਮੰਦਰ
  • ਗਗਨਚੁੰਬੀ

ਵਿਦੇਸ਼ਾਂ 'ਚ ਕੀਮਤੀ ਇਮਾਰਤਾਂ ਵਾਲੇ ਦਸ ਗੁਰਦੁਆਰਾ ਸਾਹਿਬਾਨ (ਦੇਖੋ ਤਸਵੀਰਾਂ)

NEXT STORY

Stories You May Like

  • badrinath temple  flowers  door  uttarakhand
    ਭਲਕੇ ਸਵੇਰੇ ਖੁੱਲ੍ਹਣਗੇ ਬਦਰੀਨਾਥ ਦੇ ਕਿਵਾੜ, ਫੁੱਲਾਂ ਨਾਲ ਸਜਾਇਆ ਗਿਆ ਮੰਦਰ
  • ipl 2026   indian cricketer  s mother passes away  will not play next match
    IPL 2026 ਵਿਚਾਲੇ ਪਸਰਿਆ ਸੋਗ! ਭਾਰਤੀ ਕ੍ਰਿਕਟਰ ਦੀ ਮਾਂ ਦਾ ਦੇਹਾਂਤ, ਨਹੀਂ ਖੇਡੇਗਾ ਅਗਲਾ ਮੈਚ
  • every person temple supreme court
    ਕਿਸੇ ਵਰਗ ਨੂੰ ਮੰਦਰ ਜਾਂ ਮੱਠ ਤੋਂ ਬਾਹਰ ਰੱਖਣਾ ਹਿੰਦੂ ਧਰਮ ਲਈ ਨੁਕਸਾਨਦੇਹ : ਸੁਪਰੀਮ ਕੋਰਟ
  • karnal  car accident
    ਕਰਨਾਲ 'ਚ ਦਰਦਨਾਕ ਹਾਦਸਾ: ਧੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਾ ਕਰ ਸਕੀ ਮਾਂ, 2 ਘੰਟੇ ਬਾਅਦ ਹੋਈ ਮੌਤ
  • house caught fire due to lamp lit in temple
    ਮੰਦਰ ’ਚ ਜਗਦੀ ਜੋਤ ਤੋਂ ਘਰ ਨੂੰ ਲੱਗੀ ਅੱਗ, ਲੱਖਾਂ ਦਾ ਨੁਕਸਾਨ
  • amit bhalla   ninja   attends bhasma aarti at mahakaleshwar temple in ujjain
    ਮਹਾਕਾਲੇਸ਼ਵਰ ਮੰਦਰ ਪਹੁੰਚੇ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ, ਲਿਆ ਭਗਵਾਨ ਸ਼ਿਵ ਦਾ ਅਸ਼ੀਰਵਾਦ
  • badrinath temple devotees doors opened
    ਬਦਰੀਨਾਥ ਮੰਦਰ ਦੇ ਖੁੱਲ੍ਹੇ ਕਿਵਾੜ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂਆਂ ਨੇ ਲਾਏ "ਜੈ ਬਦਰੀ ਵਿਸ਼ਾਲ" ਦੇ ਜੈਕਾਰੇ
  • the pressure to be the perfect mother is becoming a cause of illness
    ਪਰਫੈਕਟ ਮਾਂ ਬਣਨ ਦਾ ਦਬਾਅ ਬਣ ਰਿਹਾ ਹੈ ਬੀਮਾਰੀ ਦਾ ਕਾਰਨ, ਨਜ਼ਰਅੰਦਾਜ਼ ਨਾ ਕਰੋ ਇਹ ਸੰਕੇਤ
  • blackout in jalandhar also and alarm bells will be sounded
    ਜਲੰਧਰ 'ਚ ਵੀ ਹੋਵੇਗਾ Blackout ਤੇ ਵੱਜਣਗੇ ਖ਼ਤਰੇ ਦੇ ਘੁੱਗੂ, DC ਨੇ ਜਨਤਾ ਨੂੰ...
  • nooran sister s father treatment controversy
    ਪਿਤਾ ਦਾ ਹਾਲ ਜਾਣਨ ਦੀ ਬਜਾਏ ਜੋਤੀ ਤੇ ਉਸ ਦਾ ਪਤੀ ਦੇ ਰਹੇ ਧਮਕੀਆਂ ! ਫੁੱਟ-ਫੁੱਟ...
  • major accident on jalandhar pathankot national highway
    ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਨਾਲ NH 'ਤੇ ਵਾਪਰਿਆ ਵੱਡਾ ਹਾਦਸਾ!...
  • indian railways hockey coach davinder singh passes away
    ਭਾਰਤੀ ਰੇਲਵੇ ਦੇ ਹਾਕੀ ਕੋਚ ਦਵਿੰਦਰ ਸਿੰਘ ਦਾ ਦੇਹਾਂਤ
  • massive fire breaks out in junk godown in jalandhar
    ਜਲੰਧਰ ਵਿਖੇ ਕਬਾੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • speeding truck wreaks havoc in jalandhar 4 cars damaged
    ਜਲੰਧਰ: ਤੇਜ਼ ਰਫ਼ਤਾਰ ਟਰੱਕ ਨੇ ਮਚਾਈ ਤਬਾਹੀ, ਚਾਰ ਕਾਰਾਂ ਨੂੰ ਪਹੁੰਚਿਆ ਨੁਕਸਾਨ
  • punjab weather update
    ਪੰਜਾਬ 'ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ! ਪੜ੍ਹੋ ਮੌਸਮ ਵਿਭਾਗ ਦੀ...
  • death threat received for seeking information under rti
    RTI ਤਹਿਤ ਸੂਚਨਾ ਮੰਗਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਪੁਲਸ ਕੋਲ ਪੁੱਜਾ
Trending
Ek Nazar
blackout in ludhiana

BLACKOUT ਬਾਰੇ ਆ ਗਈ ਪੂਰੀ ਡਿਟੇਲ, ਜਾਣੋ ਕੀ ਕੁਝ ਰੱਖਣਾ ਪਵੇਗਾ ਬੰਦ

social media ban

15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਲੱਗੀ ਪਾਬੰਦੀ, ਤੁਰਕੀ...

chardham yatra kedarnath temple priest rules

6 ਮਹੀਨੇ No Leave...! ਕੇਦਾਰਨਾਥ ਧਾਮ ਦਾ ਪੁਜਾਰੀ ਬਣਨ ਦੇ ਸਖ਼ਤ ਨਿਯਮ, ਸਿਰਫ਼...

if you don t take care mother in law canceled your job

ਸੱਸ ਦੀ ਸੇਵਾ ਨਾ ਕੀਤੀ ਤਾਂ ਜਾਵੇਗੀ ਨੌਕਰੀ, ਬਿਲਾਸਪੁਰ ਹਾਈਕਰੋਟ ਦਾ ਵੱਡਾ ਫੈਸਲਾ

heatwave alert weather

23, 24, 25, 26, 27 ਅਪ੍ਰੈਲ ਨੂੰ ਕਹਿਰ ਵਰ੍ਹਾਏਗੀ ਗਰਮੀ! ਇਨ੍ਹਾਂ ਸੂਬਿਆਂ 'ਚ...

cyber attack in sri lanka

ਹੈਕਰਾਂ ਨੇ ਚੋਰੀ ਕਰ ਲਏ 25 ਲੱਖ ਅਮਰੀਕੀ ਡਾਲਰ! ਸ਼੍ਰੀਲੰਕਾ ਦੇ ਵਿੱਤ ਮੰਤਰਾਲੇ...

lung cancer is affecting young people

ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ...

famous actress divyanka sirohi passes away

ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ...

class mobile phone use teacher ban

ਸਕੂਲ 'ਚ ਅਧਿਆਪਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ, ਮਧੂਬਨੀ DM ਵਲੋਂ...

road accident

ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਪਿਕਅੱਪ ਵੈਨ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖਮੀ

no six in ipl 2026

IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

heroin business was going on under the guise of selling pizza  one arrested

ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

drone strike in lebanon

ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

mohammad nawaz drug test controversy pcb

ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

50 foreigners arrested in sri lanka

ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

famous actress passes away

ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

lover western style proposal boyfriend incident

ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

fourfold compensation for farmers

2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਧਰਮ ਦੀਆਂ ਖਬਰਾਂ
    • lottery will be held for these 4 zodiac signs today
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਲੱਗੇਗੀ ਲਾਟਰੀ! ਬਣ ਰਿਹੈ ਮੰਗਲ-ਬੁੱਧ ਦਾ ਸੰਯੋਗ,...
    • danger bells rang for these 4 zodiac signs
      ਕੇਤੂ ਦਾ ਮਘਾ ਨਕਸ਼ੱਤਰ 'ਚ ਗੋਚਰ: ਇਨ੍ਹਾਂ 4 ਰਾਸ਼ੀਆਂ ਲਈ ਵੱਜੀ 'ਖ਼ਤਰੇ ਦੀ...
    • rare combination of 8 bade mangal in the month of june
      19 ਸਾਲਾਂ ਪਿੱਛੋਂ ਜੇਠ ਮਹੀਨੇ 8 'ਬੜੇ ਮੰਗਲ' ਦਾ ਦੁਰਲੱਭ ਸੰਯੋਗ, ਇਨ੍ਹਾਂ...
    • your destiny can change
      ਪੈਰ 'ਚ ਕਾਲਾ ਧਾਗਾ ਪਾਉਣ ਵਾਲੇ ਹੋ ਜਾਣ ਸਾਵਧਾਨ! ਜਾਣੋ ਕਿਵੇਂ ਬਦਲ ਸਕਦੀ ਹੈ...
    • the fate of these zodiac signs will be unlocked today
      ਅੱਜ ਖੁੱਲ੍ਹਣਗੇ ਇਨ੍ਹਾਂ ਰਾਸ਼ੀਆਂ ਦੀ ਕਿਸਮਤ ਦੇ ਤਾਲੇ! ਪੈਸਿਆਂ ਦੀ ਹੋਵੇਗੀ ਬਾਰਿਸ਼
    • the fortune of these 3 zodiac signs will shine
      ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਮਿਲੇਗੀ ਤਰੱਕੀ ਤੇ ਨੋਟਾਂ ਦਾ ਵਰ੍ਹੇਗਾ...
    • special on lord parashurama dayanti
      ਅੱਜ ਹੈ ਅਧਰਮ ਦਾ ਨਾਸ਼ ਕਰਨ ਵਾਲੇ ਭਗਵਾਨ ਪਰਸ਼ੂਰਾਮ ਦੀ ਜਯੰਤੀ, ਜਾਣੋ ਉਨ੍ਹਾਂ ਦੀ...
    • don t forget to keep these 4 things on the dining table
      ਸਾਵਧਾਨ! Dining table 'ਤੇ ਭੁੱਲ ਕੇ ਵੀ ਨਾ ਰੱਖੋ ਇਹ 4 ਚੀਜ਼ਾਂ, ਘਰ 'ਚ ਆ ਸਕਦੀ...
    • these 3 zodiac signs will have fun
      100 ਸਾਲਾਂ ਬਾਅਦ ਅਕਸ਼ੈ ਤ੍ਰਿਤੀਆ 'ਤੇ ਬਣ ਰਿਹਾ 'ਮਹਾ-ਸੰਯੋਗ', ਇਨ੍ਹਾਂ 3...
    • labh drishti rajyog 2026 2 may shani shukra 4 rashi benefits
      4 ਰਾਸ਼ੀਆਂ ਦੇ ਬਣਨਗੇ ਵਿਗੜੇ ਕੰਮ, ਬਣ ਰਿਹੈ ਦੁਰਲੱਭ ਰਾਜਯੋਗ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +