ਮੁੰਬਈ- ਨਿਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਦਾ ਏਕੀਕ੍ਰਿਤ ਸ਼ੁੱਧ ਲਾਭ ਦਸੰਬਰ 2014 'ਚ ਸਮਾਪਤ ਤੀਜੀ ਤਿਮਾਹੀ ਦੇ ਦੌਰਾਨ 21.20 ਫੀਸਦੀ ਵੱਧ ਕੇ 716.61 ਕਰੋੜ ਰੁਪਏ ਹੋ ਗਿਆ। ਪਿਛਲੇ ਸਾਲ ਦੀ ਇਸੇ ਤਿਮਾਹੀ 'ਚ ਬੈਂਕ ਨੂੰ 591.25 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। ਕੋਟਕ ਮਹਿੰਦਰਾ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਦੀ ਕੁਲ ਆਮਦਨ 20.31 ਫੀਸਦੀ ਵੱਧ ਕੇ 5,323 ਕਰੋੜ ਰੁਪਏ ਹੋ ਗਈ ਜਦੋਂਕਿ ਪਿਛਲੇ ਸਾਲ ਦੀ ਇਸੇ ਸਮਾਂ ਮਿਆਦ ਵਿਚ ਇਹ 4,424.5 ਕਰੋੜ ਰੁਪਏ ਸੀ।
6990 ਰੁਪਏ 'ਚ ਕਾਰਬਨ ਲੈ ਕੇ ਆਇਆ ਨਵਾਂ ਸੈਲਫੀ ਸੈਂਟ੍ਰਿਕ ਫੋਨ
NEXT STORY