ਨਵੀਂ ਦਿੱਲੀ- ਦਵਾਈ ਕੰਪਨੀ ਸਟ੍ਰਾਈਡਸ ਆਰਕੋਲੈਬ ਨੇ ਅਮਰੀਕੀ ਕੰਪਨੀ ਜਿਲੀਡ ਸਾਈਂਸੇਜ਼ ਦੇ ਸਸਤੇ ਟੇਨੋਫੋਵਿਰ ਅਲਫੇਨਾਮਾਈਡ (ਟੈਫ) ਉਤਪਾਦਾਂ ਦਾ ਨਿਰਮਾਣ ਅਤੇ ਵਿਕਰੀ ਕਰਨ ਦੇ ਲਈ ਉਸ ਦੇ ਨਾਲ ਹੀ ਲਾਈਸੈਂਸਿੰਗ ਦਾ ਇਕ ਸਮਝੌਤਾ ਕੀਤਾ ਹੈ। ਇਸ ਦਵਾਈ ਦੀ ਵਰਤੋਂ ਐੱਚ.ਆਈ.ਵੀ. ਦੇ ਇਲਾਜ ਲਈ ਕੀਤੀ ਜਾਂਦੀ ਹੈ।
ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਸੂਚਨਾ ਦਿੱਤੀ ਹੈ ਕਿ ਸਟ੍ਰਾਈਡਸ ਨੇ ਜਿਲੀਡ ਦੇ ਨਾਲ ਲਾਈਸੈਂਸਿੰਗ ਦਾ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਜਿਲੀਡ ਨੇ ਉਸ ਨੂੰ ਟੈਫ ਦਾ ਵਿਨਿਰਮਾਣ ਅਤੇ ਉਸ ਦੀ ਵਿਕਰੀ ਕਰਨ ਦਾ ਵਿਸ਼ੇਸ਼ ਅਧਿਕਾਰ ਦਿੱਤਾ ਹੈ।
Facebook Messenger 'ਚ ਆ ਰਿਹੈ ਇਹ ਨਵਾਂ ਫੀਚਰ, ਜੋ ਵਟਸਐਪ 'ਚ ਨਹੀਂ ਹੈ (ਦੇਖੋ ਤਸਵੀਰਾਂ)
NEXT STORY