ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਰਾਜਪਕਸ਼ੇ ਦੇ ਭਰਾਵਾਂ ਵਿਰੁੱਧ ਜਾਂਚ ਸ਼ੁਰੂ ਕਰਨ ਤੋਂ ਬਾਅਦ ਹੁਣ ਪੁਲਸ ਨੇ ਲਗਜਰੀ ਸਪੋਰਟਸ ਕਾਰ ਦੀ ਭਾਲ ਵਿਚ ਰਾਜਪਕਸ਼ੇ ਦੇ ਜੱਦੀ ਘਰ 'ਤੇ ਛਾਪਾ ਮਾਰਿਆ ਪਰ ਉਸ ਨੂੰ ਖਾਲੀ ਹੱਥ ਮੁੜਨਾ ਪਿਆ। ਪੁਲਸ ਨੇ ਅਦਾਲਤ ਦੇ ਇਕ ਵਾਰੰਟ 'ਤੇ ਇਹ ਛਾਪਾ ਮਾਰਿਆ ਸੀ।
ਤਸਵੀਰਾਂ 'ਚ ਦੇਖੋ ਈਰਾਨ ਦੇ ਮੁੰਡੇ-ਕੁੜੀਆਂ ਦਾ ਬਿੰਦਾਸ ਅੰਦਾਜ਼
NEXT STORY