ਨਵੀਂ ਦਿੱਲੀ- ਪ੍ਰਮੁੱਖ ਅਰਥਸ਼ਾਸਤਰੀ ਬਿਬੇਕ ਦੇਬਰਾਏ ਨੇ ਬੁੱਧਵਾਰ ਨੂੰ ਨੀਤੀ ਕਮਿਸ਼ਨ ਦੇ ਮੈਂਬਰ ਦਾ ਕਾਰਜਭਾਰ ਸੰਭਾਲ ਲਿਆ। ਸ਼੍ਰੀ ਦੇਬਰਾਏ ਇਸ ਤੋਂ ਪਹਿਲੇ ਨੀਤੀ ਰਿਸਰਚ ਕੇਂਦਰ ਨਵੀਂ ਦਿੱਲੀ 'ਚ ਪ੍ਰੋਫੈਸਰ ਦੇ ਅਹੁਦੇ 'ਤੇ ਸਨ।
ਉਹ ਵਿੱਤ ਮੰਤਰਾਲਾ ਦੇ ਸਲਾਹਕਾਰ ਅਤੇ ਰੇਲ ਮੁੜ ਨਿਰਮਾਣ ਉੱਚ ਅਧਿਕਾਰ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਰਥਿਕ ਵਿਸ਼ੇ 'ਤੇ ਕਈ ਲੇਖ ਅਤੇ ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਨੇ ਮਹਾਭਾਰਤ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਹੈ।
ਲਾਂਚ ਹੋਣ ਜਾ ਰਿਹਾ ਹੈ ਵਿੰਡੋਜ਼ 10, ਜਾਣੋ ਹੋਰ ਕੀ ਹੋਵੇਗਾ ਖਾਸ (ਦੇਖੋ ਤਸਵੀਰਾਂ)
NEXT STORY