ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਏ ਦੀ ਸੰਦਰਭ ਦਰ 61.6910 ਰੁਪਏ ਪ੍ਰਤੀ ਡਾਲਰ ਨਿਰਧਾਰਤ ਕੀਤੀ ਗਈ ਜਦੋਂਕਿ ਪਿਛਲੇ ਕਾਰੋਬਾਰੀ ਦਿਨ 'ਤੇ ਇਹ 61.6140 ਰੁਪਏ ਪ੍ਰਤੀ ਡਾਲਰ ਸੀ।
ਆਰ.ਬੀ.ਆਈ. ਦੀ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਰੁਪਏ ਦੀ ਸੰਦਰਭ ਦਰ ਯੂਰੋ ਦੇ ਮੁਕਾਬਲੇ 'ਚ 71.4875 ਰੁਪਏ ਪ੍ਰਤੀ ਯੂਰੋ ਤੈਅ ਕੀਤੀ ਗਈ ਜੋ ਕਿ ਪਿਛਲੇ ਕਾਰੋਬਾਰੀ ਦਿਨ 'ਤੇ ਇਹ 71.3798 ਰੁਪਏ ਪ੍ਰਤੀ ਯੂਰੋ ਰਹੀ ਸੀ। ਪੌਂਡ ਦੀ ਕੀਮਤ 93.3261 ਰੁਪਏ ਪ੍ਰਤੀ ਪੌਂਡ ਤੈਅ ਕੀਤੀ ਗਈ। ਯੇਨ ਦੀ ਕੀਮਤ 52.17 ਰੁਪਏ ਪ੍ਰਤੀ ਸੈਂਕੜਾ ਯੇਨ ਨਿਰਧਾਰਤ ਕੀਤੀ ਗਈ।
ਬੈਂਕ 'ਚ ਐੱਫ.ਡੀ. ਕਰਵਾਉਣ ਵਾਲਿਆਂ ਦੇ ਲਈ ਵੱਡੀ ਖਬਰ
NEXT STORY