ਨਿਊਯਾਰਕ- ਕੈਲੀਫੋਰਨੀਆ ਦੀ ਆਨਲਾਈਨ ਰਿਟੇਲ ਖੇਤਰ ਦੀ ਪ੍ਰਮੁੱਖ ਕੰਪਨੀ ਈਬੇ ਆਪਣੇ ਪੇ-ਪਾਲ ਵਿੱਤੀ ਇਕਾਈ ਦੇ ਪੁਨਰਗਠਨ ਲਈ ਚਾਲੂ ਤਿਮਾਹੀ 'ਚ 2400 ਕਰਮਚਾਰੀਆਂ ਦੀ ਛਾਂਟੀ ਕਰੇਗੀ ਜੋ ਉਸ ਦੇ ਕੁੱਲ ਕਰਮਚਾਰੀਆਂ ਦਾ 7 ਫ਼ੀਸਦੀ ਹੈ।
ਕੈਲੀਫੋਰਨੀਆ ਦੀ ਕੰਪਨੀ ਈਬੇ ਨੇ ਕੱਲ ਇਸ ਪਹਿਲ ਦਾ ਐਲਾਨ ਕੀਤਾ। ਈਬੇ ਇਨ੍ਹਾਂ ਕਰਮਚਾਰੀਆਂ ਦੀ ਛਾਂਟੀ ਆਪਣੀਆਂ ਸਾਰੀਆਂ ਇਕਾਈਆਂ 'ਚ ਕਰੇਗੀ।
ਸੁਜ਼ਲਾਨ ਨੇ ਜਰਮਨੀ ਦੀ ਆਪਣੀ ਸਹਾਇਕ ਕੰਪਨੀ 7,200 ਕਰੋੜ ਰੁਪਏ 'ਚ ਵੇਚੀ
NEXT STORY