ਮੁੰਬਈ - ਗ਼ੈਰਕਾਨੂੰਨੀ ਤਰੀਕੇ ਨਾਲ ਚਲਾਈਆਂ ਜਾ ਰਹੀਆਂ ਨਿਵੇਸ਼ ਯੋਜਨਾਵਾਂ 'ਤੇ ਕਾਰਵਾਈ ਜਾਰੀ ਰੱਖਦੇ ਹੋਏ ਬਾਜ਼ਾਰ ਰੈਗੂਲੇਟਰੀ ਸੇਬੀ ਨੇ ਐੱਮ. ਪੀ. ਏ. ਐਗਰੋ ਐਨੀਮਲਸ ਪ੍ਰਾਜੈਕਟਸ ਲਿ. 'ਤੇ ਲੋਕਾਂ ਤੋਂ ਫੰਡ ਇਕੱਠਾ ਕਰਨ ਨੂੰ ਲੈ ਕੇ ਤੁਰੰਤ ਪ੍ਰਭਾਵ ਤੋਂ ਰੋਕ ਲਗਾ ਦਿੱਤੀ ਹੈ । ਸੇਬੀ ਅਨੁਸਾਰ ਕੰਪਨੀ ਨੇ 152 ਲੋਕਾਂ ਨੂੰ ਇਕਵਿਟੀ ਸ਼ੇਅਰ ਜਾਰੀ ਕੀਤੇ ਤੇ 22.50 ਲੱਖ ਰੁਪਏ ਦੇ ਬਰਾਬਰ ਧਨ ਇਕੱਠਾ ਕੀਤਾ ।
ਦਰਾਮਦ ਟੈਕਸ ਵਧਾਉਣ ਦੀ ਮੰਗ
NEXT STORY