ਮੁੰਬਈ— ਸ਼ਨੀਵਾਰ ਨੂੰ ਮੁੰਬਈ 'ਚ ਬਾਲੀਵੁੱਡ ਦੇ ਮਸ਼ਹੂਰ ਐਵਾਰਡਸ ਫਿਲਮਫੇਅਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਰੇਖਾ, ਅਰਜੁਨ ਕਪੂਰ, ਦੀਪਿਕਾ ਪਾਦੁਕੋਣ, ਵਰੁਣ ਧਵਨ, ਰਮੇਸ਼ ਸਿੱਪੀ, ਤਾਪਸੀ ਪੰਨੂ, ਮਾਧੁਰੀ ਦੀਕਸ਼ਿਤ, ਮਨੀਸ਼ਾ ਕੋਇਰਾਲਾ, ਰਿਚਾ ਚੱਢਾ, ਵਿਦਿਆ ਬਾਲਨ, ਆਲੀਆ ਭੱਟ, ਕਾਜੋਲ, ਦਿਵਿਆ ਦੱਤਾ, ਸੰਨੀ ਲਿਓਨ, ਗੌਹਰ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਾਰੇ ਹੀ ਸਿਤਾਰੇ ਗਲੈਮਰਸ ਅੰਦਾਜ਼ 'ਚ ਨਜ਼ਰ ਆਏ। ਇਸ ਮੌਕੇ 'ਤੇ ਸੰਨੀ ਲਿਓਨ ਨੇ ਗਲੈਮਰਸ ਲੁੱਕ 'ਚ ਖੂਬ ਜਲਵੇ ਬਿਖੇਰੇ। ਫਿਲਮਫੇਅਰ ਵਲੋਂ ਬਾਲੀਵੁੱਡ 'ਚ ਵਧੀਆ ਕੰਮ ਦੀ ਸ਼ਲਾਘਾ ਲਈ ਹਰ ਸਾਲ ਇਹ ਐਵਾਰਡਸ ਦਿੱਤੇ ਜਾਂਦੇ ਹਨ। ਇਨ੍ਹਾਂ ਐਵਾਰਡਸ ਦਾ ਇਹ 60ਵਾਂ ਸਾਲ ਸੀ।
ਹੜ੍ਹ ਤੋਂ ਬਾਅਦ ਕਸ਼ਮੀਰ 'ਚ ਸ਼ੂਟ ਹੋਣ ਵਾਲੀ ਪਹਿਲੀ ਫਿਲਮ ਬਣੀ 'ਫਿਤੂਰ'
NEXT STORY