ਨਵੀਂ ਦਿੱਲੀ- ਪਿਰਾਮਲ ਐਂਟਰਪ੍ਰਾਈਜ਼ਿਜ਼ ਨੂੰ ਪਰਿਚਾਲਨ 'ਚ ਸੁਧਾਰ ਦੀ ਵਜ੍ਹਾ ਨਾਲ 31 ਦਸੰਬਰ, 2014 ਨੂੰ ਖਤਮ ਤੀਜੀ ਤਿਮਾਹੀ 'ਚ 249 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਹੋਇਆ ਹੈ।
ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਦੱਸਿਆ ਕਿ ਬੀਤੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ ਉਸ ਨੂੰ 11.14 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਇਸੇ ਤਿਮਾਹੀ 'ਚ ਕੰਪਨੀ ਦੀ ਸ਼ੁੱਧ ਵਿਕਰੀ ਵੱਧ ਕੇ 1,381.45 ਕਰੋੜ ਰੁਪਏ 'ਤੇ ਪਹੁੰਚ ਗਈ ਜੋ ਬੀਤੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ 1,276.12 ਕਰੋੜ ਰੁਪਏ ਸੀ।
ਬਜਾਜ ਪਲਸਰ ਦੇ ਨਵੇਂ ਮਾਡਲ ਦੀ ਤਸਵੀਰ ਹੋਈ ਲੀਕ
NEXT STORY