ਨਵੀਂ ਦਿੱਲੀ, ਦਿੱਲੀ ਦੇ ਨਵ-ਨਿਯੁਕਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਰਾਮਲੀਲਾ ਮੈਦਾਨ ’ਤੇ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਵਿਸ਼ਵ ਕੱਪ ਲਈ ਭਾਰਤੀ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਕੇਜਰੀਵਾਲ ਨੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਿਹਾ,‘‘ਮੈਂ ਵਿਸ਼ਵ ਕੱਪ ਲਈ ਭਾਰੀਤ ਟੀਮ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ । ਪੂਰੇ ਦੇਸ਼ ਦੀਆਂ ਦੁਆਵਾਂ ਤੁਹਾਡੇ ਨਾਲ ਹਨ ਤੇ ਇਸ ਵਾਰ ਵੀ ਤੁਸੀਂ ਵਿਸ਼ਵ ਕੱਪ ਟਰਾਫੀ ਆਪਣੇ ਦੇਸ਼ ਲੈ ਕੇ ਆਓ।’’
ਜਾਣੋ ਭਾਰਤ-ਪਾਕਿ ਦਰਮਿਆਨ ਦਿਲਚਸਪ ਅੰਕੜਿਆਂ ਬਾਰੇ
NEXT STORY