ਹੈਮਿਲਟਨ, ਦੱਖਣੀ ਅਫਰੀਕਾ ਦੇ ਕਪਤਾਨ ਏ. ਬੀ. ਡਿਵਿਲੀਅਰਸ ਨੇ ਅੱਜ ਖਰਾਬ ਸ਼ੁਰੂਆਤ ਤੋਂ ਬਾਅਦ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਜ਼ਿੰਬਾਬਵੇ ਦੀ ਟੀਮ ਵਿਸ਼ਵ ਕੱਪ 'ਚ ਉਲਟਫੇਰ ਕਰੇਗੀ। ਉਨ੍ਹਾਂ ਕਿਹਾ, ''ਜ਼ਿੰਬਾਬਵੇ ਨੇ ਬਿਹਤਰੀਨ ਕ੍ਰਿਕਟ ਖੇਡੀ ਤੇ ਇਸ ਵਿਸ਼ਵ ਕੱਪ ਵਿਚ ਜੇਕਰ ਉਹ ਕੁਝ ਮੈਚਾਂ 'ਚ ਉਲਟਫੇਰ ਕਰ ਦੇਵੇ ਤਾਂ ਮੈਨੂੰ ਹੈਰਾਨੀ ਨਹੀਂ ਹੋਵੇਗੀ।''
ਕ੍ਰਿਕਟ ਟੀਮ ਦੀ ਹਾਰ 'ਤੇ ਪਾਕਿ ਲੋਕਾਂ ਨੇ ਕੱਢਿਆ ਇੰਝ ਗੁੱਸਾ
NEXT STORY