ਬੈਂਕਾਕ- ਮੋਬਾਈਲ ਫੋਨ ਬਾਜ਼ਾਰ 'ਚ ਮਾਈਕਰੋਮੈਕਸ ਅਤੇ ਜਿਓਮੀ ਤੋਂ ਮਿਲ ਰਹੀ ਕੜੀ ਟੱਕਰ ਦੇ 'ਚ ਆਪਣੇ ਬਾਦਸ਼ਾਹਤ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਇਲੈਕਟ੍ਰੋਨਿਕ ਉਪਕਰਣ ਬਣਾਉਣ ਵਾਲੀ ਕੋਰੀਆਈ ਕੰਪਨੀ ਸੈਮਸੰਗ ਨੇ 4g ਆਧਾਰਿਤ ਸਸਤਾ ਸਮਾਰਟਫੋਨ ਗਲੈਕਸੀ J1 ਪੇਸ਼ ਕੀਤਾ, ਜਿਸ ਦੀ ਕੀਮਤ 9900 ਰੁਪਏ ਹੈ।
ਗਲੈਕਸੀ J1 'ਚ 4.3 ਇੰਚ ਦੀ ਡਿਸਪਲੇ, 5MP ਰਿਅਰ ਕੈਮਰਾ ਅਤੇ 2MP ਫਰੰਟ ਕੈਮਰਾ ਹੈ। ਸੈਮਸੰਗ ਇੰਡੀਆ ਦੇ ਪ੍ਰਧਾਨ ਹਿਊਨ ਚਿਲ ਹਾਂਗ ਨੇ ਕਿਹਾ ਕਿ ਇਸ ਦੇ ਇਲਾਵਾ ਕੰਪਨੀ ਨੇ ਦੋ ਹੋਰ 4G ਸਮਰਥਿਤ ਦੋ ਹੋਰ ਸਮਾਰਟਫੋਨ ਗਲੈਕਸੀ ਗ੍ਰੈਂਡ ਪ੍ਰਾਈਮ ਅਤੇ ਗਲੈਕਸੀ ਕੋਰ ਪ੍ਰਾਈਮ ਪੋਸ਼ ਕੀਤੇ ਹਨ ਨਾਲ ਹੀ ਗਲਕੈਸੀ ਸੀਰੀਜ਼ ਦੇ ਸਭ ਤੋਂ ਪਤਲੇ ਸਮਾਰਟਫੋਨ ਗਲੈਕਸੀ A7 ਨੂੰ ਵੀ ਸਮਾਰਟਫੋਨ ਪੇਸ਼ ਕੀਤਾ ਹੈ ਜਿਸ ਦੀ ਕੀਮਤ 30499 ਰੁਪਏ ਹੈ ਅਤੇ ਭਾਰਤੀ ਬਾਜ਼ਾਰ 'ਚ ਇਸ ਦੀ ਵਿਕਰੀ ਅੱਜ ਤੋਂ ਸ਼ੁਰੂ ਹੋ ਗਈ ਹੈ।
ਸੈਮਸੰਗ ਗਲੈਕਸੀ J1 4G ਖਾਸ ਫੀਚਰਸ
4.3 Inch WVGA PLS TFT Display
Andriod 4.4 Kitkat OS
1.2 ghz Quadcore Processor
768MB RAM
4GB Internal Memory (Expeandable Up To 128 GB)
5MP A/F Rear Camera
2MP Front Camera
4G, 3G And 2G Connectivity
1850 mAh Battery
ਬਜਟ ਸਮਾਰਟਫੋਨ Lumia 435 ਤੇ 532 ਭਾਰਤੀ ਬਾਜ਼ਾਰ 'ਚ
NEXT STORY