ਜਲੰਧਰ— ਪੰਜਾਬਣਾਂ ਜਦੋਂ ਤਿਆਰ-ਸ਼ਿਆਰ ਹੋ ਕੇ, ਪੰਜਾਬੀ ਸੂਟ-ਸਲਵਾਰ ਪਾ ਕੇ ਮੋਰਨੀਆਂ ਵਰਗੀਆਂ ਬਣਕੇ ਘਰੋਂ ਬਾਹਰ ਨਿਕਲਦੀਆਂ ਹਨ ਤਾਂ ਹਰ ਕੋਈ ਕਹਿ ਉੱਠਦਾ ਹੈ, 'ਅੱਜ ਫਿਰ ਕਿੱਥੇ ਚੱਲੀ ਹੈ ਮੋਰਨੀ ਬਣਕੇ-ਮੋਰਨੀ ਬਣਕੇ' ਅਤੇ ਮੋਰਨੀ ਬਣੀ ਪੰਜਾਬਣ ਦੀ ਸਿਫਤ ਜਦੋਂ ਇਕ ਗੋਰੀ ਨੇ ਕੀਤੀ ਤਾਂ ਪੰਜਾਬੀਆਂ ਦਾ ਦਿਲ ਬਾਗ-ਬਾਗ ਹੋ ਗਿਆ। ਗੋਰੀ ਨੇ ਆਪਣੀ ਮਿੱਠੀ ਆਵਾਜ਼ ਵਿਚ 'ਮੋਰਨੀ ਬਣਕੇ' ਗੀਤ ਨਾਲ ਉਹ ਰੰਗ ਬੰਨ੍ਹਿਆ ਕਿ ਪੰਜਾਬੀਆਂ ਦੇ ਦਿਲਾਂ ਪੈਲਾਂ ਪਾ ਦਿੱਤੀਆਂ ਤੇ ਵੀਡੀਓ ਵਟਸਐਪ ਤੇ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਗਈ। ਤੁਸੀਂ ਵੀ ਸੁਣੋ ਪੰਜਾਬੀਅਤ ਦੇ ਰੰਗ ਵਿਚ ਰੰਗੀ ਗੋਰੀ ਦਾ ਇਹ ਗੀਤ।
ਜੰਗੀ ਅਪਰਾਧ ਮਾਮਲੇ ਵਿਚ ਜਮਾਇਤ-ਏ-ਇਸਲਾਮੀ ਦੇ ਨੇਤਾ ਨੂੰ ਮੌਤ ਦੀ ਸਜ਼ਾ
NEXT STORY