ਜਲੰਧਰ- ਪੰਜਾਬ ਦੀਆਂ 122 ਨਗਰ ਕੌਂਸਲ/ਨਗਰ ਪੰਚਾਇਤਾਂ ਲਈ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਅਤੇ ਲੋਕ ਭਾਰੀ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਪਹੁੰਚ ਰਹੇ ਹਨ। ਸਵੇਰ ਤੋਂ ਹੁਣ ਤੱਕ ਵੋਟਾਂ-
► ਜਲੰਧਰ 61 ਫੀਸਦੀ ਵੋਟਾਂ ਪੈ ਚੁੱਕੀਆਂ ਹਨ
► ਰੋਪੜ 14.5 ਫੀਸਦੀ ਵੋਟਾਂ ਪੈ ਚੁੱਕੀਆਂ ਹਨ
► ਅੰਮ੍ਰਿਤਸਰ 35 ਫੀਸਦੀ ਵੋਟਾਂ ਪੈ ਚੁੱਕੀਆਂ ਹਨ
► ਬਰਨਾਲਾ 61 ਫੀਸਦੀ ਵੋਟਾਂ ਪੈ ਚੁੱਕੀਆਂ ਹਨ
► ਪਟਿਆਲਾ 15.4 ਫੀਸਦੀ ਵੋਟਾਂ ਪੈ ਚੁੱਕੀਆਂ ਹਨ
► ਮੋਗਾ 77.65 ਫੀਸਦੀ ਵੋਟਾਂ ਪਈਆਂ
► ਲੁਧਿਆਣਾ 60 ਫੀਸਦੀ ਵੋਟਾਂ ਪੈ ਚੁੱਕੀਆਂ ਹਨ
► ਸੰਗਰੂਰ 19 ਫੀਸਦੀ ਵੋਟਾਂ ਪਈਆਂ
► ਮਾਨਸਾ 26 ਫੀਸਦੀ ਵੋਟਾਂ ਪਈਆਂ
► ਫਿਰੋਜਪੁਰ 65 ਫੀਸਦੀ ਵੋਟਾਂ ਪਈਆਂ
► ਮੋਹਾਲੀ 57 ਫੀਸਦੀ ਵੋਟਾਂ ਪਈਆਂ
► ਗੁਰਦਾਸਪੁਰ : ਹੁਣ ਤੱਕ 55 ਫੀਸਦੀ ਵੋਟਾਂ ਪਈਆਂ
► ਗਿੱਦੜਬਾਹਾ : 48 ਫੀਸਦੀ ਵੋਟਾਂ ਪਈਆਂ
► ਬਠਿੰਡਾ : 31 ਫੀਸਦੀ ਵੋਟਾਂ ਪਈਆਂ
ਬਠਿੰਡਾ 'ਚ ਵੋਟਾਂ ਪੈਣੀਆਂ ਸ਼ੁਰੂ, ਲੋਕਾਂ 'ਚ ਭਾਰੀ ਉਤਸ਼ਾਹ (ਵੀਡੀਓ)
NEXT STORY