ਤਰਨਤਾਰਨ-ਤਰਨਤਾਰਨ 'ਚ ਸ਼ੁਰੂ ਹੋਈਆਂ ਨਗਰ ਕੌਂਸਲ ਚੋਣਾਂ ਲਈ ਪੋਲਿੰਗ ਸ਼ੁਰੂ ਹੋ ਗਈ ਹੈ। ਇਸ ਪੋਲਿੰਗ 'ਚ ਖਾਸ ਗੱਲ ਇਹ ਰਹੀ ਹ ਿਕ ਲੋਕਾਂ 'ਚ ਕਾਫੀ ਉਤਸ਼ਾਹ ਦੇਖਿਆ ਗਿਆ ਅਤੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕ ਬੂਥ 'ਤੇ ਪਹੁੰਚ ਗਏ।
ਲੋਕਾਂ ਨੇ ਦੱਸਿਆ ਕਿ ਇਹ ਵੋਟਿੰਗ ਉਨ੍ਹਾਂ ਨੇ ਵਿਕਾਸ ਦੇ ਆਧਾਰ 'ਤੇ ਕੀਤੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਉਮੀਦਵਾਰ ਹੀ ਜਿੱਤੇਗਾ। ਫਿਲਹਾਲ ਇੱਥੇ 23 ਸੀਟਾਂ 'ਤੇ ਖੜ੍ਹੇ ਉਮੀਦਵਾਰਾਂ ਨੂੰ ਲੋਕ ਵੋਟਾਂ ਪਾ ਰਹੇ ਹਨ।
ਪੰਜਾਬ 'ਚ ਛਿੜੀ ਸਿਆਸੀ ਜੰਗ,ਕੈਪਟਨ ਨੇ ਪੁਛਿਆ ਸਵਾਲ
NEXT STORY