ਡੇਰਾ ਬਾਬਾ ਨਾਨਕ: ਪੰਜਾਬ ਦੀਆਂ 122 ਨਗਰ ਕੌਂਸਲ/ਨਗਰ ਪੰਚਾਇਤਾਂ ਦੀਆਂ ਵੋਟਾਂ ਪੈਣ ਦਾ ਕੰਮ ਸਵੇਰੇ ਤੋਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਲੋਕ ਪੂਰੇ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਵੋਟਾਂ ਪਾਉਣ ਲਈ ਪਹੁੰਚ ਰਹੇ ਹਨ। ਇਸ ਦੌਰਾਨ ਸ਼ਾਮ ਨੂੰ 5 ਵਜੇ ਇਸ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ।
ਡੇਰਾ ਬਾਬਾ ਨਾਨਕ ਦੇ ਜ਼ਿਆਦਾ ਵਾਰਡਾਂ 'ਤੇ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। ਇਸ 'ਚ ਕੁਲ ਵਾਰਡ 11 ਹਨ, ਜਿਨ੍ਹਾਂ 'ਚੋਂ 8 ਵਾਰਡਾਂ 'ਤੇ ਸ਼੍ਰੋਮਣੀ ਅਕਾਲੀ ਦਲ ਜੇਤੂ ਰਿਹਾ ਅਤੇ 3 ਵਾਰਡਾਂ 'ਤੇ ਕਾਂਗਰਸ ਜੇਤੂ ਰਿਹਾ।
ਬਠਿੰਡਾ 'ਚ ਚੋਣਾਂ ਦੌਰਾਨ ਫਸੇ ਕੁੰਡੀਆਂ ਦੇ ਸਿੰਗ, ਹੋਈ ਘਸੁੰਨ ਮੁੱਕੀ (ਦੇਖੋ ਤਸਵੀਰਾਂ)
NEXT STORY