ਮੁੰਬਈ- ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਕੋਲ ਹਰ ਸਵਾਲ ਦਾ ਜਵਾਬ ਹੁੰਦਾ ਹੈ ਪਰ ਬਜਟ ਦੇ ਬਾਰੇ 'ਚ ਫਿਲਮੀ ਸਿਤਾਰਿਆਂ ਤੋਂ ਸਵਾਲ ਪੁੱਛਿਆ ਜਾਣਾ ਸ਼ਾਹਰੁਖ ਅਜੀਬ ਮੰਨਦੇ ਹਨ।
ਹਾਲ ਹੀ 'ਚ ਹੋਏ ਨਵੇਂ ਟੀ.ਵੀ ਸ਼ੋਅ 'ਸਬਸੇ ਸ਼ਾਣਾ ਕੌਨ' ਦੀ ਪ੍ਰੈਸ ਕਾਨਫਰੰਸ ਤੋਂ ਬਜਟ ਦੇ ਬਾਰੇ 'ਚ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਅਜੀਬ ਲੱਗਦਾ ਹੈ ਜਦੋਂ ਲੋਕ ਐਕਟਰਸ ਤੋਂ ਬਜਟ ਦੇ ਬਾਰੇ 'ਚ ਸਵਾਲ ਪੁੱਛਦੇ ਹਨ। ਪਲੀਜ਼ ਤੁਸੀਂ ਮੇਰੇ ਤੋਂ ਇਸ ਬਾਰੇ 'ਚ ਕੁਝ ਨਾ ਪੁੱਛੋਂ। ਮੈਂ ਇਸ ਦੀ ਇੱਜ਼ਤ ਕਰਦਾ ਹਾਂ। ਇਸ ਸਾਡੇ ਦੇਸ਼ ਦੀ ਇਕੋਨਾਮੀ ਲਈ ਬਹੁਤ ਮਹੱਤਵਪੂਰਣ ਹੈ। ਸ਼ਾਹਰੁਖ ਨੇ ਬਜਟ ਦੇ ਬਾਰੇ 'ਚ ਇਹ ਵੀ ਕਿਹਾ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਇਸ ਸਾਲ ਦਾ ਬਜਟ ਸਾਡੀ ਫਿਲਮ ਇੰਡਸਟਰੀ ਲਈ ਫਾਇਦੇਮੰਦ ਸਾਬਿਤ ਹੋਵੇਗਾ।
ਪੜ੍ਹੋ, ਰੇਲ ਮੰਤਰੀ ਦੇ ਬਜਟ ਦੀਆਂ ਕੁਝ ਖਾਸ ਗੱਲਾਂ...
NEXT STORY