ਨਵੀਂ ਦਿੱਲੀ- ਬੈਂਕਾਂ ਅਤੇ ਤੇਲ ਦਰਾਮਦਕਾਰਾਂ ਦੀ ਡਾਲਰ ਲਿਵਾਲੀ ਨਾਲ ਅੱਜ ਅੰਤਰਬੈਂਕਿੰਗ ਕਰੰਸੀ ਬਾਜ਼ਾਰ 'ਚ ਰੁਪਿਆ 7 ਪੈਸੇ ਕਮਜ਼ੋਰ ਹੋ ਕੇ 61.83 ਰੁਪਏ ਪ੍ਰਤੀ ਡਾਲਰ 'ਤੇ ਰਿਹਾ। ਬੀਤੇ ਦਿਨ ਇਹ 21 ਪੈਸੇ ਮਜ਼ਬੂਤ ਹੋ ਕੇ 3 ਹਫ਼ਤਿਆਂ ਦੇ ਆਪਣੇ ਸਿਖਰ ਪੱਧਰ 61.76 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ ਸੀ।
ਕਾਰੋਬਾਰੀਆਂ ਨੇ ਦੱਸਿਆ ਕਿ ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਲਿਵਾਲੀ ਨਾਲ ਰੁਪਿਆ ਕਮਜ਼ੋਰ ਹੋਇਆ ਹੈ। ਹਾਲਾਂਕਿ ਸ਼ੇਅਰ ਬਾਜ਼ਾਰ ਦੇ ਚੜ੍ਹਣ ਨਾਲ ਇਸ ਨੂੰ ਬਲ ਮਿਲਿਆ ਅਤੇ ਇਹ ਵੱਡੀ ਗਿਰਾਵਟ ਤੋਂ ਬਚਨ 'ਚ ਕਾਮਯਾਬ ਹੋਇਆ।
ਤੇਲ ਮੁੱਲ 59.19 ਡਾਲਰ ਪ੍ਰਤੀ ਬੈਰਲ
NEXT STORY