ਸੰਗਰੂਰ : ਅਰੁਣ ਜਤੇਲੀ ਵਲੋਂ ਸ਼ਨੀਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਆਮ ਬਜਟ 'ਤੇ ਬੋਲਦੇ ਹੋਏ ਆਮ ਆਦਮੀ ਪਾਰਟੀ ਦੇ ਸਟਾਰ ਨੇਤਾ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਆਗਾਮੀ ਸਮੇਂ ਵਿਚ 8 ਫੀਸਦੀ ਵਿਕਾਸ ਦਰ ਪਹੁੰਚਾਉਣ ਦੇ ਦਾਅਵੇ ਕੀਤੇ ਗਏ ਹਨ ਪਰ ਇਹ ਸਿਰਫ ਕਾਗਜ਼ੀ ਵਿਕਾਸ ਹੈ, ਅਸਲ ਵਿਕਾਸ ਉਦੋਂ ਮੰਨਿਆ ਜਾਵੇਗਾ ਜਦੋਂ ਇਹ ਗਰੀਬਾਂ, ਪਿੰਡਾਂ, ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਤੱਕ ਪਹੁੰਚ ਸਕੇਗਾ।
ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ ਨੂੰ ਅਰੁਣ ਜੇਤਲੀ ਨੇ ਲੋਕ ਸਭਾ ਵਿਚ ਆਮ ਬਜਟ ਪੇਸ਼ ਕੀਤਾ ਸੀ। ਜਿਸ 'ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਮੋਦੀ ਦਾ ਆਮ ਬਜਟ ਸਿਰਫ ਕਾਗਜ਼ੀ ਵਿਕਾਸ ਹੀ ਹੈ।
ਤਸਵੀਰਾਂ 'ਚ ਦੇਖੋ ਉਹ ਰੂਹ ਕੰਬਾ ਦੇਣ ਵਾਲਾ ਦ੍ਰਿਸ਼ ਜਿਸ ਵਿਚ ਉੱਡੇ ਛੇ ਮਾਵਾਂ ਦੇ ਪੁੱਤਾਂ ਦੇ ਚਿੱਥੜੇ
NEXT STORY