ਪਟਿਆਲਾ (ਰਾਜੇਸ਼)-ਪੰਜਾਬ 'ਚ ਪਿਛਲੇ ਦਿਨਾਂ ਤੋਂ ਹੋ ਰਹੀ ਬਾਰਸ਼ ਪਟਿਆਲਾ ਦੇ ਇਕ ਪਰਿਵਾਰ 'ਤੇ ਕਹਿਰ ਬਣ ਕੇ ਉਸ ਸਮੇਂ ਟੁੱਟੀ, ਜਦੋਂ ਉਨ੍ਹਾਂ ਦੇ ਘਰ ਦੀ ਛੱਤ ਡਿਗ ਗਈ ਅਤੇ ਹੱਸਦਾ-ਖੇਡਦਾ ਘਰ ਕਬਰਿਸਤਾਨ ਬਣ ਗਿਆ।
ਜਾਣਕਾਰੀ ਮੁਤਾਬਕ ਪਟਿਆਲਾ 'ਚ ਹੋ ਰਹੀ ਤੇਜ਼ ਬਾਰਸ਼ ਕਾਰਨ ਇਕ ਘਰ ਦੀ ਛੱਤ ਡਿਗ ਗਈ, ਜਿਸ ਦੇ ਹੇਠਾਂ ਦੱਬ ਕੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਮੈਂਬਰ ਜ਼ਖਮੀਂ ਹੋ ਗਏ। ਜ਼ਖਮੀਂ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਸਾਨੂੰ ਕਦੇ ਨਾ ਚੜ੍ਹੇ ਬੁਖਾਰ, ਕਰਦੇ 'ਦੇਸੀ ਬਾਬੇ' ਦੀ ਜੈ-ਜੈਕਾਰ!
NEXT STORY