ਚੰਡੀਗੜ੍ਹ- ਸੀ.ਬੀ.ਆਈ. ਦੀ ਤਰਜ਼ੀਹ 'ਤੇ ਹੁਣ ਪੰਜਾਬ ਸਰਕਾਰ ਨੇ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਗਠਨ ਕੀਤਾ ਹੈ। ਜਿਸ ਦੇ ਨਾਲ ਹੁਣ ਜ਼ਿਲਾ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਕੋਈ ਵੀ ਐਸ.ਐਚ.ਓ ਜਾਂ ਹੋਰ ਮੁਲਾਜ਼ਮਾਂ ਕੇਸਾਂ ਦੀ ਜਾਂਚ ਨਹੀਂ ਕਰੇਗਾ। ਸਰਕਾਰ ਨੇ ਜਾਂਚ ਕਾਰਜਾਂ ਨੂੰ ਤੇਜ਼ ਕਰਵਾਉਣ ਲਈ ਪੀ ਬੀ ਆਈ ਦਾ ਗਠਨ ਕੀਤਾ ਹੈ। ਇਸ ਦੀ ਜਾਣਕਾਰੀ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ।
ਸੁਖਬੀਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੇਸਾਂ ਦੀ ਜਾਂਚ ਵਿਚ ਤੇਜ਼ੀ ਆਵੇਗੀ।
ਇਕ ਪਲ ਦਾ ਮਜ਼ਾ, ਜੀਵਨ ਭਰ ਦੀ ਸਜ਼ਾ (ਵੀਡੀਓ)
NEXT STORY