ਗੁਰਦਾਸਪੁਰ : ਪੰਜਾਬ ਦੀ ਸੀਨੀਅਰ ਭਾਜਪਾ ਨੇਤਾ ਲਕਸ਼ਮੀ ਕਾਂਤਾ ਚਾਵਲਾ ਨੇ ਅਕਾਲੀ-ਭਾਜਪਾ ਵਿਵਾਦ 'ਤੇ ਚੁਟਕੀ ਲਈ ਹੈ। ਬਟਾਲਾ ਪੁੱਜੀ ਇਸ ਨੇਤਰੀ ਕੋਲੋਂ ਜਦੋਂ ਅਕਾਲੀ-ਭਾਜਪਾ ਗੱਠਜੋੜ ਦੇ ਰਿਸ਼ਤਿਆਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਦਾ ਜਵਾਬ ਕੁਝ ਵੱਖਰੇ ਹੀ ਅੰਦਾਜ਼ ਵਿਚ ਦਿੱਤਾ।
ਜ਼ਿਕਰਯੋਗ ਹੈ ਕਿ ਬੀਬੀ ਲਕਸ਼ਮੀ ਕਾਂਤਾ ਚਾਵਲਾ ਮਹਿਲਾ ਦਿਵਸ 'ਤੇ ਆਯੋਜਿਤ ਕੀਤੇ ਗਏ ਇਕ ਸਮਾਗਮ 'ਚ ਬਟਾਲਾ ਦੇ ਬੇਰਿੰਗ ਕਾਲਜ ਵਿਚ ਪੁੱਜੇ ਹੋਏ ਸਨ। ਭਾਜਪਾ ਦੀ ਇਸ ਤੇਜ਼ ਤਰਾਰ ਆਗੂ ਨੇ ਸਮਾਜ ਵਿਚ ਔਰਤਾਂ ਦੀ ਸਥਿਤੀ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਘਰ ਹੀ ਨਹੀਂ, ਪੂਰੇ ਦੇਸ਼ ਨੂੰ ਸੰਭਾਲਦੀਆਂ ਨੇ ਇਹ ਪੰਜਾਬਣਾਂ (ਦੇਖੋ ਤਸਵੀਰਾਂ)
NEXT STORY