ਲਿਵਰਪੂਲ ਦੀ ਯੂਨੀਵਰਸਿਟੀ ਦੀਆਂ ਮੁਟਿਆਰਾਂ ਨੇ ਨਿਕਰਾਂ ਪਹਿਨ ਕੇ, ਗੋਡਿਆਂ ਤੱਕ ਲੰਬੀਆਂ ਜੁਰਾਬਾਂ ਅਤੇ ਰਬਗੀ ਬੂਟ ਪਾ ਕੇ ਆਪਣੇ ਨਗਨ ਕੈਲੰਡਰ ਨਾਲ ਵੱਡਾ ਪ੍ਰਭਾਵ ਜਮਾਇਆ ਹੈ।
14 ਖਿਡਾਰਨਾਂ ਨੇ ਨਗਨ ਕੈਲੰਡਰ 'ਚ ਆਪਣੀ ਹੌਟ ਬਾਡੀ ਦਿਖਾਈ ਹੈ ਜੋ ਬਾਕੀ ਔਰਤਾਂ ਨੂੰ ਇਸ ਖੇਡ ਵੱਲ ਪ੍ਰੇਰਿਤ ਕਰਨ ਲਈ ਇਕ ਮੁਹਿੰਮ ਦਾ ਹਿੱਸਾ ਹੈ।
ਜਵਾਨ ਤੇ ਐਥਲੈਟਿਕ ਮੁਟਿਆਰਾਂ ਨੇ ਵੱਖ-ਵੱਖ ਥਾਵਾਂ 'ਤੇ ਮਸਾਲੇਦਾਰ ਸ਼ਾਟਸ ਦਿੱਤੇ ਹਨ ਜਿਨ੍ਹਾਂ 'ਚ ਚੇਜਿੰਗ ਰੂਮ ਵੀ ਸ਼ਾਮਲ ਹੈ। ਇਕ ਫੋਟੋ 'ਚ ਉਹ ਕਲਾਸਰੂਮ 'ਚ ਆਕਰਸ਼ਕ ਢੰਗ ਨਾਲ ਬੈਠੀਆਂ ਦਿਖਾਈ ਦੇ ਰਹੀਆਂ ਹਨ
ਦਲ ਦੀ ਪ੍ਰੈਜ਼ੀਡੈਂਟ ਐਮਿਲੀ ਕ੍ਰਾਸ ਨੇ ਕਿਹਾ ਕਿ ਕੁੱਝ ਯੂਨੀਵਰਸਿਟੀਆਂ ਸਾਡੀ ਟੀਮ ਦੇ ਗਠਨ ਤੋਂ ਖੁਸ਼ ਹਨ ਪਰ ਹਾਲਾਂਕਿ ਉਨ੍ਹਾਂ ਕੋਲ ਪਹਿਲਾਂ ਹੀ ਲੜਕਿਆਂ ਦੀ ਰਗਬੀ ਟੀਮ ਹੈ। ਬੁਨਿਆਦੀ ਢਾਂਚਾ ਅਤੇ ਧਨ ਲੜਕੀਆਂ ਦੀ ਰਗਬੀ ਟੀਮ ਸਥਾਪਿਤ ਕਰਨ ਲਈ ਉੱਥੇ ਨਹੀਂ ਸੀ। ਅਸੀਂ ਕਈ ਹੋਰਨਾਂ ਯੂਨੀਵਰਸਿਟੀਆਂ ਦੇ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਵੀ ਕਰਾਂਗੇ ਜੋ ਲੜਕੀਆਂ ਦੀ ਆਪਣੀ ਟੀਮ ਬਣਾਉਣਾ ਚਾਹੁੰਦੇ ਹਨ।
ਰੋਮਾਂਚਕ ਮੁਕਾਬਲੇ 'ਚ ਬੰਗਲਾਦੇਸ਼ ਜਿੱਤਿਆ, ਇੰਗਲੈਂਡ WC 'ਚੋਂ ਬਾਹਰ
NEXT STORY