ਲੰਡਨ- ਹਾਲੀਵੁੱਡ ਸੁਪਰ ਮਾਡਲ ਸੁਖੀ ਵਾਰਟਹਾਊਸ ਨੇ ਜ਼ਿਆਦਾਤਰ ਆਪਣੇ ਹੌਟ ਫੋਟੋਸ਼ੂਟ ਕਾਰਨ ਚਰਚਾ 'ਚ ਰਹਿੰਦੀ ਹੈ। ਅਜਿਹਾ ਬਹੁਤ ਘੱਟ ਹੋਇਆ ਕਿ ਸੁਖੀ ਨੇ ਕਿਸੇ ਹਫਤੇ ਨਵੇਂ ਮੈਗਜ਼ੀਨ ਦੇ ਕਵਰ ਲਈ ਫੋਟੋਸ਼ੂਟ ਨਾ ਕਰਵਾਇਆ ਹੋਵੇ। ਇਸ 'ਚ ਪਿਛਲੇ ਹਫਤੇ ਸੁਖੀ ਨੇ ਕਾਰਾ ਡੇਵੇਵਿੰਗੇ ਅਤੇ ਜਾਰਜੀਓ ਮਈ ਜੈਗਰ ਦੇ ਨਾਲ ਵੋਗ ਮੈਗਜ਼ੀਨ ਦੇ ਕਵਰ ਪੇਜ਼ ਲਈ ਫੋਟੋਸ਼ੂਟ ਕਰਵਾਇਆ ਸੀ।
ਹੁਣ 'ਜੀ ਕਿਓ' ਮੈਗਜ਼ੀਨ ਦੇ ਅਪ੍ਰੈਲ ਮਹੀਨੇ ਲਈ ਮਾਡਲ ਨੇ ਬੀਚ 'ਤੇ ਬਹੁਤ ਹੀ ਆਕਰਸ਼ਕ ਪੋਜ਼ ਦਿੱਤੇ ਹਨ। ਫੋਟੋਸ਼ੂਟ 'ਚ ਸੁਖੀ ਆਪਣੀ ਬਾਡੀ ਨੂੰ ਬਹੁਤ ਚੰਗੀ ਤਰ੍ਹਾਂ ਫਲਾਂਟ ਕਰਦੀ ਨਜ਼ਰ ਆ ਰਹੀ ਹੈ। 23 ਸਾਲ ਦੀ ਇਹ ਮਾਡਲ ਜਲਦੀ ਹਾਲੀਵੁੱਡ 'ਚ ਵੱਡੇ ਪਰਦੇ 'ਤੇ ਵੀ ਧਮਾਲਾਂ ਪਾਉਣ ਵਾਲੀ ਹੈ। ਇਸ ਗੱਲ ਦਾ ਜ਼ਿਕਰ ਖੁਦ ਮੇਂਸ ਮੈਗਜ਼ੀਨ 'ਚ ਕੀਤਾ ਸੀ। ਉਹ ' The Divergent Series: Insurgent' 'ਚ ਦਮਦਾਰ ਕਿਰਦਾਰ ਦਿਖਾਈ ਦਵੇਗੀ।
ਚਮੜੀ ਨੂੰ ਖੂਬਸੂਰਤ ਬਣਾਉਣ ਲਈ ਸਪਾਅ ਲੈਣ ਪੁੱਜੀ ਰਾਖੀ ਸਾਂਵਤ (ਦੇਖੋ ਤਸਵੀਰਾਂ)
NEXT STORY