ਮੁੰਬਈ- ਰੁਪਿਆ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜਾਰ 'ਚ ਤਿੰਨ ਪੈਸੇ ਦੀ ਮਜ਼ਬੂਤੀ ਦੇ ਨਾਲ 62.67 'ਤੇ ਆ ਗਿਆ।
ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਅਤੇ ਵਿਦੇਸ਼ਾਂ 'ਚ ਹੋਰ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ 'ਚ ਕਮਜ਼ੋਰੀ ਨਾਲ ਵੀ ਰੁਪਏ ਨੂੰ ਮਦਦ ਮਿਲੀ। ਰੁਪਿਆ ਮੰਗਲਵਾਰ ਨੂੰ 11 ਪੈਸੇ ਦੀ ਮਜ਼ਬੂਤੀ ਦੇ ਨਾਲ 62.70 'ਤੇ ਬੰਦ ਹੋਇਆ ਸੀ।
ਸਮਾਰਟਫੋਨ ਬੈਟਰੀ ਦੀ ਲਾਈਫ ਹੋਵੇਗੀ ਡਬਲ
NEXT STORY