ਆਗਰਾ- ਰੇਲ ਗੱਡੀ 'ਚ ਬਿਨਾ ਟਿਕਟ ਸਫਰ ਕਰਨ ਵਾਲਿਆਂ 'ਚ ਸਿਰਫ ਆਮ ਲੋਕ ਹੀ ਸ਼ਾਮਲ ਨਹੀਂ ਹਨ ਸਗੋਂ ਪੁਲਸ ਵਾਲੇ ਵੀ ਬਿਨਾਂ ਟਿਕਟ ਸਫਰ ਕਰਦੇ ਹਨ ਅਤੇ ਮੈਜਿਸਟ੍ਰੇਟ ਚੈਕਿੰਗ ਤੋਂ ਬਚਣ ਲਈ ਟਾਇਲਟ 'ਚ ਲੁਕ ਜਾਂਦੇ ਹਨ। ਅਜਿਹਾ ਕੁਝ ਇਥੇ ਵਾਪਰਿਆ। ਇਥੇ ਰੇਲਵੇ ਮੈਜਿਸਟ੍ਰੇਟ ਨੇ ਬੇਟਿਕਟਿਆਂ ਨੂੰ ਫੜਨ ਲਈ ਛਾਪਾ ਮਾਰਿਆ ਜਿਸ ਦੌਰਾਨ 40 ਪੁਲਸ ਵਾਲਿਆਂ ਨੂੰ ਟਾਇਲਟ ਤੋਂ ਫੜਿਆ।
ਨਨ ਨਾਲ ਬਲਾਤਕਾਰ ਮਾਮਲੇ 'ਚ ਕੌਮੀ ਕਮਿਸ਼ਨ ਨੇ ਸਰਕਾਰ ਕੋਲੋਂ ਮੰਗੀ ਰਿਪੋਰਟ
NEXT STORY