ਨਵੀਂ ਦਿੱਲੀ- ਜੇਕਰ ਤੁਸੀਂ ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਦੀ ਕੈਮਿਸਟਰੀ ਅਤੇ ਕਰਨ ਜੌਹਰ ਨੂੰ ਖਲਨਾਇਕ ਦੇ ਰੂਪ 'ਚ ਦੇਖਣ ਲਈ ਉਤਸ਼ਾਹਿਤ ਹੋ ਤਾਂ ਤੁਹਾਡਾ ਇਹ ਇੰਤਜ਼ਾਰ ਅੱਜ ਖੁਦ ਰਣਬੀਰ ਕਪੂਰ ਨੇ ਨੇ ਖੁਦ ਖਤਮ ਕਰ ਦਿੱਤਾ ਹੈ। ਰਣਬੀਰ ਕਪੂਰ ਨੇ ਅੱਜ ਭਾਰਤ ਬੰਗਲਾਦੇਸ਼ ਮੈਚ ਦੌਰਾਨ ਆਪਣੀ ਫਿਲਮ 'ਬਾਂਬੇ ਵੇਲਵੇਟ' ਦਾ ਟ੍ਰੇਲਰ ਲਾਂਚ ਕੀਤਾ ਹੈ।
ਇਹ ਫਿਲਮ ਕਾਫੀ ਸਮੇਂ ਤੋਂ ਹੀ ਖਬਰਾਂ 'ਚ ਬਣੀ ਹੋਈ ਹੈ।
ਭਾਵੇਂ ਉਹ ਰਣਬੀਰ ਦਾ ਲੁੱਕ ਹੋ ਜਾਂ ਫਿਰ ਫਿਲਮ ਦੀ ਪਿੱਠਵਰਤੀ ਭੂਮੀ। ਅਨੁਰਾਗ ਕਸ਼ਅਪ ਦੇ ਡਾਇਰੈਕਸ਼ਨ 'ਚ ਬਣੀ ਫਿਲਮ 'ਬਾਂਬੇ ਵੈਲਵੇਟ' 60 ਦੇ ਦਹਾਕੇ 'ਚ ਬਾਂਬੇ ਦੀ ਕਹਾਣੀ ਹੈ। ਫਿਲਮ ਦਾ ਪੋਸਟਰ ਵੀ ਪਿਛਲੀ ਦਿਨੀਂ ਖਬਰਾਂ 'ਚ ਰਿਹਾ ਹੈ।
ਮਸ਼ਹੂਰ ਸਿਤਾਰਿਆਂ ਬਾਰੇ ਇਹ ਕੀ ਬੋਲ ਗਈ ਅਨੁਸ਼ਕਾ (ਦੇਖੋ ਤਸਵੀਰਾਂ)
NEXT STORY