ਮੁੰਬਈ- ਟਾਟਾ ਕਮਿਊਨੀਕੇਸ਼ਨਸ ਨੇ ਇੰਡੋਨੇਸ਼ੀਆ 'ਚ ਕਾਰਪੋਰੇਟ ਸੇਵਾਵਾਂ ਦੇ ਵਿਸਥਾਰ ਲਈ ਸਥਾਨਕ ਕੰਪਨੀ ਇੰਡੋਸੈਟ ਨਾਲ ਕਰਾਰ ਕੀਤਾ ਹੈ।
ਇਸ ਸਮਝੌਤੇ ਨਾਲ ਖੇਤਰ 'ਚ ਇੰਡੋਸੈਟ ਦੀ ਪਹੁੰਚ ਦਖ਼ਲ ਤੇ ਮੁਹਾਰਤ ਅਤੇ ਟਾਟਾ ਕਮਿਊਨੀਕੇਸ਼ਨਸ ਦੀ ਗਲੋਬਲ ਹਾਜ਼ਰੀ ਅਤੇ ਕਾਰਪੋਰੇਟ ਸੇਵਾਵਾਂ ਦੀ ਮੈਨੇਜਮੈਂਟ ਸਮਰੱਥਾ ਨੂੰ ਇਕੱਠਿਆਂ ਇੰਡੋਨੇਸ਼ੀਆ ਦੇ ਬਾਜ਼ਾਰ 'ਚ ਲਿਆਉਣ 'ਚ ਮਦਦ ਮਿਲੀ ਹੈ।
ਆਈਫੋਨ 6 ਪਲੱਸ ਨੂੰ ਟੱਕਰ ਦੇਣ ਆਇਆ ਇਹ ਸ਼ਾਨਦਾਰ ਸਮਾਰਟਫੋਨ (ਵੀਡੀਓ)
NEXT STORY