ਨਵੀਂ ਦਿੱਲੀ- ਮਾਈਕਰੋਸਾਫਟ ਭਾਰਤੀ ਬਜਟ ਸਮਾਰਟਫੋਨ ਮਾਰਕੀਟ 'ਚ ਦੋ ਨਵੇਂ ਤੇ ਸਸਤੇ ਲੂਮਿਆ ਸਮਾਰਟਫੋਨਸ ਦੇ ਨਾਲ ਧੂਮ ਮਚਾਉਣ ਵਾਲੀ ਹੈ। ਇਹ ਨੇ ਲੂਮਿਆ 640 ਅਤੇ ਲੂਮਿਆ 640 ਐਕਸ.ਐਲ. ਸਮਾਰਟਫੋਨ। ਇਹ ਦੋਵੇਂ ਸਮਾਰਟਫੋਨ ਇਕ ਹੀ ਹੈਂਡਸੈਟ ਦੇ ਦੋ ਮਾਡਲ ਹਨ। ਦੋਵੇਂ ਫੋਨ ਵਿੰਡੋਜ਼ 8.1 'ਤੇ ਆਧਾਰਿਤ ਹਨ ਪਰ ਕੰਪਨੀ ਇਨ੍ਹਾਂ ਨੂੰ ਬਾਅਦ 'ਚ ਵਿੰਡੋਜ਼ 10 ਦੇ ਨਾਲ ਵੀ ਮਾਰਕੀਟ 'ਚ ਉਤਾਰ ਸਕਦੀ ਹੈ। ਭਾਰਤ 'ਚ ਇਨ੍ਹਾਂ ਦੀ ਵਿਕਰੀ ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ।
ਲੂਮਿਆ 640 ਦੇ ਫੀਚਰਸ
ਡਿਸਪਲੇ- 5 ਇੰਚ
ਪ੍ਰੋਸੈਸਰ- ਕਵਾਡਕੋਰ ਕੋਰਟੈਕਸ ਏ7 1.2 ਗੀਗਾਹਾਰਟਜ਼
ਰੈਮ- 1 ਜੀ.ਬੀ. ਸਟੋਰੇਜ, 8 ਜੀ.ਬੀ. ਇੰਟਰਨਲ
ਫਰੰਟ ਕੈਮਰਾ- 1 ਮੈਗਾਪਿਕਸਲ
ਰਿਅਰ ਕੈਮਰਾ- 8 ਮੈਗਾਪਿਕਸਲ
ਬੈਟਰੀ- 2500 ਐਮ.ਏ.ਐਚ.
ਲੂਮਿਆ 640 ਐਕਸ.ਐਲ. ਦੇ ਫੀਚਰਸ
ਡਿਸਪਲੇ- 5.7 ਇੰਚ
ਪ੍ਰੋਸੈਸਰ- ਕਵਾਡ ਕੋਰ 1.2 ਗੀਗਾਹਾਰਟਜ਼
ਰੈਮ- 1ਜੀ.ਬੀ. ਸਟੋਰੇਜ, 8 ਜੀ.ਬੀ.
ਫਰੰਟ ਕੈਮਰਾ- 5 ਮੈਗਾਪਿਕਸਲ
ਰਿਅਰ ਕੈਮਰਾ- 13 ਮੈਗਾਪਿਕਸਲ
ਬੈਟਰੀ- 3000 ਐਮ.ਏ.ਐਚ.
ਐੱਫ. ਪੀ. ਆਈ. ਨਿਵੇਸ਼ 13 ਅਰਬ ਡਾਲਰ
NEXT STORY