ਨਵੀਂ ਦਿੱਲੀ- ਵਿਗਿਆਨ ਅਤੇ ਤਕਨੀਕੀ ਵਿਭਾਗ ਨੇ ਮੋਬਾਈਲ ਟਾਵਰਾਂ ਤੋਂ ਨਿਕਲਣ ਵਾਲੀ ਰੈਡੀਏਸ਼ਨ ਦਾ ਮਨੁੱਖੀ ਸਿਹਤ 'ਤੇ ਪ੍ਰਭਾਵ ਦਾ ਅਧਿਐਨ ਕਰਨ ਦੇ ਲਈ 16 ਅਦਾਰਿਆਂ ਨੂੰ ਲਗਭਗ 10 ਕਰੋੜ ਰੁਪਏ ਅਲਾਟ ਕੀਤੇ ਹਨ।
ਦੂਰਸੰਚਾਰ ਉਦਯੋਗ ਦੀ ਬਾਡੀ ਦੇ ਸੀ.ਓ.ਏ.ਆਈ. ਨੇ ਇਕ ਸਰਕੁਲੇਸ਼ਨ 'ਚ ਕਿਹਾ ਕਿ ਵਿਗਿਆਨ ਅਤੇ ਤਕਨੀਕੀ ਵਿਭਾਗ ਨੇ ਮਨੁੱਖੀ ਸਿਹਤ 'ਤੇ ਇਲੈਕਟ੍ਰੋਮੈਗਨੇਟਿਕ ਫੀਲਡ (ਈ.ਐੱਮ.ਐੱਫ.) ਦੇ ਪ੍ਰਭਾਵ ਦਾ ਅਧਿਐਨ ਕਰਨ ਦੇ ਲਈ ਭਾਰਤ 'ਚ 16 ਮੁਹਰਲੇ ਵਿਗਿਆਨ ਅਦਾਰਿਆਂ ਨੂੰ ਗ੍ਰਾਂਟ ਦਿੱਤੀ ਹੈ।
ਇਹ ਪਹਿਲੀ ਵਾਰ ਹੈ ਜਦੋਂ ਸਰਕਾਰ ਮੋਬਾਈਲ ਰੈਡੀਏਸ਼ਨਾਂ ਦੇ ਸਿਹਤ ਨਾਲ ਜੁੜੇ ਪਹਿਲੂਆਂ ਦਾ ਵਿਆਪਕ ਅਧਿਐਨ ਕਰਾ ਰਹੀ ਹੈ। ਇਕ ਅੰਤਰ-ਮੰਤਰਾਲੀ ਕਮੇਟੀ ਨੇ 2011 'ਚ ਇਸ ਸਬੰਧ 'ਚ ਨਿਰਦੇਸ਼ ਜਾਰੀ ਕੀਤਾ ਸੀ।
ਸਫਿਵਟ ਡਿਜ਼ਾਈਰ ਦੀ ਟੱਕਰ 'ਚ ਆਈ ਫੋਰਡ ਫਿਗੋ ਐਸਪਾਇਰ
NEXT STORY