ਨਵੀਂ ਦਿੱਲੀ- ਬੇਮੌਸਮੀ ਵਰਖਾ ਨਾਲ ਕਣਕ ਦੀ ਖਰਾਬ ਕੁਆਲਿਟੀ ਦੀ ਵਜ੍ਹਾ ਨਾਲ ਪਿਛਲੇ 5 ਸਾਲ 'ਚ ਭਾਰਤ ਪਹਿਲੀ ਵਾਰ ਕਣਕ ਦਰਾਮਦ ਕਰਨ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੁਝ ਆਟਾ ਮਿਲਾਂ ਆਸਟ੍ਰੇਲੀਆ ਤੋਂ ਕਣਕ ਦਰਾਮਦ ਦੇ ਸੌਦੇ ਕਰ ਚੁੱਕੀਆਂ ਹਨ ਜੋ ਲਗਭਗ 265 ਡਾਲਰ ਪ੍ਰਤੀ ਟਨ ਦੀ ਕੀਮਤ 'ਤੇ ਹੋਏ ਹਨ।
ਇਸ ਦੀ ਸ਼ਿਪਮੈਂਟ ਮਈ ਤੱਕ ਹੋ ਜਾਵੇਗੀ। ਸੂਤਰਾਂ ਦੇ ਮੁਤਾਬਕ ਲਗਭਗ 80,000 ਟਨ ਕਣਕ ਦੇ ਦਰਾਮਦ ਸੌਦੇ ਹੋ ਗਏ ਹਨ। ਦਰਅਸਲ ਜਿਨ੍ਹਾਂ ਸਥਾਨਾਂ ਤੋਂ ਚੰਗੀ ਫਸਲ ਹੁੰਦੀ ਸੀ ਉੱਥੇ ਬੇਮੌਸਮੀ ਵਰਖਾ ਦੀ ਵਜ੍ਹਾ ਨਾਲ 80 ਫੀਸਦੀ ਫਸਲ ਖਰਾਬ ਹੋ ਚੁੱਕੀ ਹੈ।
ਇੰਨੀ ਘੱਟ ਕੀਮਤ 'ਚ ਇੰਨੇ ਸ਼ਾਨਦਾਰ ਫੀਚਰ ਦੇ ਕੇ ਇਸ ਕੰਪਨੀ ਨੇ ਉਡਾਏ ਸਾਰਿਆਂ ਦੇ ਹੋਸ਼ (ਦੇਖੋ ਤਸਵੀਰਾਂ)
NEXT STORY