ਮੁੰਬਈ- ਮੈਡਮ ਤੁਸਾਦ ਮਿਊਜ਼ੀਅਮ ਨੇ ਹਾਲ ਹੀ 'ਚ ਕੈਟਰੀਨਾ ਕੈਫ ਦੇ ਪੁੱਤਲੇ ਉਥੇ ਰੱਖਿਆ ਹੈ। ਇਸ ਮੌਕੇ 'ਤੇ ਦਰਸ਼ਕਾਂ ਨੂੰ ਕਰੀਨਾ ਕਪੂਰ ਖਾਨ ਦਾ ਪੁੱਤਲਾ ਗਾਇਬ ਮਿਲਿਆ। ਕਰੀਨਾ ਦਾ ਇਹ ਪੁੱਤਲਾ ਕਾਫੀ ਪਹਿਲਾ ਲੱਗਿਆ ਸੀ। ਇਸ ਨੂੰ ਗਾਇਬ ਦੇਖਣ ਸਾਰੇ ਲੋਕ ਹੈਰਾਨ ਰਹਿ ਗਏ।
ਬਾਅਦ 'ਚ ਪਤਾ ਚੱਲਿਆ ਕਿ ਕਰੀਨਾ ਦੇ ਪੁੱਤਲੇ ਨੂੰ ਦੂਜੀ ਬ੍ਰਾਂਚ 'ਚ ਸ਼ਿਫਟ ਕਰ ਦਿੱਤਾ ਗਿਆ। ਕਰੀਨਾ ਦੇ ਪੁੱਤਲੇ 'ਤੇ ਕੁਝ ਕੰਮ ਕੀਤਾ ਜਾ ਰਿਹਾ ਹੈ ਲੰਡਨ ਦੇ ਇਸ ਮਿਊਜ਼ੀਅਮ 'ਚ ਐਸ਼ਵਰਿਆ ਰਾਏ ਅਤੇ ਮਾਧੁਰੀ ਦੇ ਪੁੱਤਲੇ ਵੀ ਲੱਗੇ ਹਨ।
...ਜਦੋਂ ਆਪਣੀ ਪਤਨੀ ਕਿਰਨ ਤੇ ਐਕਸ ਪਤਨੀ ਰੀਨਾ ਨਾਲ ਕੈਮਰੇ 'ਚ ਕੈਦ ਹੋਏ ਆਮਿਰ (ਦੇਖੋ ਤਸਵੀਰਾਂ)
NEXT STORY