ਜਲੰਧਰ- ਲੁਧਿਆਣਾ ਨੇੜੇ ਪਿੰਡ ਖਵਾਜਕੇ ਵਿਖੇ ਪੇਸ਼ਕਾਰੀ ਲਈ ਪਹੁੰਚੇ ਬੱਬੂ ਮਾਨ ਨੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਰਵੀ ਨੂੰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਲਈ ਹੱਲਾ ਸ਼ੇਰੀ ਦਿੱਤੀ ਤੇ ਲੋਕਾਂ ਨੂੰ ਵੀ ਸਰਪੰਚ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ। ਪਿੰਡ ਖਵਾਜਕੇ ਵਿਖੇ ਰਵੀ ਸਰਪੰਚ ਵਲੋਂ ਕਰਵਾਏ ਗਏ ਮੇਲੇ 'ਚ ਸਭ ਤੋਂ ਵਧੀਆ ਕਬੱਡੀ ਪਾਉਣ ਵਾਲੇ ਨੂੰ ਢਾਈ ਵੱਖ ਅਤੇ ਵਧੀਆ ਜੱਫਾ ਪਾਉਣ ਵਾਲੇ ਨੂੰ ਡੇਢ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ ਮੇਲੇ 'ਚ ਬੱਬੂ ਮਾਨ ਵਲੋਂ ਵਿਸ਼ੇਸ਼ ਪੇਸ਼ਕਾਕੀ ਕੀਤੀ ਗਈ।
ਪਹਿਲਾਂ ਕਹਿੰਦੀ ਮੇਰੇ ਨਾਲ ਜ਼ਬਰਦਸਤੀ ਹੋਈ ਤੇ ਫਿਰ...
NEXT STORY