ਮੁੰਬਈ- ਰਿਐਲਿਟੀ ਸਟਾਰ ਅਤੇ ਫੇਮਸ ਕੈਂਡਲ ਜੇਨਰ ਅਕਸਰ ਫੈਸ਼ਨ ਸ਼ੋਅ 'ਚ ਰੈਂਪ ਵਾਕ ਕਰਦੀ ਰਹਿੰਦੀ ਹੈ। ਉਹ ਕਈ ਈਵੈਂਟਸ ਲਈ ਫੋਟੋਸ਼ੂਟ ਵੀ ਕਰਵਾਉਂਦੀ ਹੈ। ਕੈਂਡਲ ਜਲਦੀ ਹੀ 'ਹਾਰਪਰ ਬਾਜ਼ਰ' ਦੀ ਮੈਗਜ਼ੀਨ ਦੇ ਕਵਰ ਪੇਜ਼ 'ਤੇ ਦਿਖਾਈ ਦੇਵੇਗੀ। ਉਸ ਨੇ ਮੈਗਜ਼ੀਨ ਦੇ ਮਈ ਇਸ਼ੂ ਲਈ ਬੇਹੱਦ ਗਲੈਮਰਸ ਫੋਟੋਸ਼ੂਟ ਕਰਵਾਇਆ ਹੈ। 19 ਸਾਲ ਦੀ ਕੈਂਡਲ ਨੂੰ ਮੈਗਜ਼ੀਨ ਦੇ 10 ਪੇਜ਼ਾਂ 'ਤੇ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਪੇਜ਼ਾਂ 'ਤੇ ਉਸ ਦਾ ਗਲੈਮਰਸ ਲੁੱਕ ਦਿਖਾਈ ਦੇਵੇਗਾ। ਤੁਹਾਨੂੰ ਦੱਸ ਦਈਏ ਕੈਂਡਲ ਰਿਐਲਿਟੀ ਸਟਾਰ ਅਤੇ ਅਭਿਨੇਤਰੀ ਕਿਮ ਕਰਦਾਸ਼ੀਆਂ ਦੀ ਭੈਣ ਹੈ।
ਹਮੇਸ਼ਾ ਆਪਣੇ ਰਿਲੇਸ਼ਨ ਕਾਰਨ ਸੁਰਖੀਆਂ 'ਚ ਰਹੀ ਸ਼ਰਧਾ ਨੇ ਦਿੱਤਾ ਵੱਡਾ ਬਿਆਨ (ਦੇਖੋ ਤਸਵੀਰਾਂ)
NEXT STORY