ਮੁੰਬਈ- ਦੋ ਸਾਲ ਤਕ ਸੀ. ਬੀ. ਐੱਫ. ਸੀ. ਨਾਲ ਹਰੀ ਝੰਡੀ ਮਿਲਣ ਦੀ ਉਡੀਕ ਕਰ ਰਹੀ ਨਵੀਂ ਫਿਲਮਕਾਰ ਦਿਨਕਰ ਰਾਵ ਦੀ ਫਿਲਮ 'ਬਲੈਕ ਵਿੰਡੋ' ਆਖਿਰਕਾਰ ਰਿਲੀਜ਼ ਹੋਣ ਜਾ ਰਹੀ ਹੈ।
ਦਿਨਕਰ ਨੇ ਦੱਸਿਆ ਕਿ ਮੈਨੂੰ ਸੈਂਸਰ ਬੋਰਡ ਦਾ ਸਾਹਮਣਾ ਕਰਨਾ ਪਿਆ। ਮੈਂ ਇਸ ਫਿਲਮ ਨੂੰ ਹਰੀ ਝੰਡੀ ਦਿਵਾਉਣ ਲਈ ਸਾਲ ਤਕ ਸੰਘਰਸ਼ ਕੀਤਾ ਹੈ। ਸ਼ੁਰੂਆਤ 'ਚ ਨਿਰੀਖਣ ਕਮੇਟੀ ਨੂੰ ਇਸ ਫਿਲਮ ਵਿਚ ਕੋਈ ਖਾਮੀ ਨਹੀਂ ਦਿਖੀ ਪਰ ਹਾਈ ਕਮਿਸ਼ਨਰ ਨੇ ਇਸਨੂੰ ਦੇਖਣ ਤੋਂ ਬਾਅਦ ਇਸ 'ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਟ੍ਰਿਬਿਊਨਲ ਕੋਲ ਗਿਆ ਅਤੇ ਉਨ੍ਹਾਂ ਨੇ ਇਸ 'ਚ 26 ਕੱਟ ਲਗਾਏ ਅਤੇ ਮੇਰੀ ਫਿਲਮ ਨੂੰ 20 ਮਿੰਟ ਛੋਟਾ ਕਰ ਦਿੱਤਾ।
13 ਸਾਲਾਂ ਬਾਅਦ ਜੈਕੀ ਸ਼ਰਾਫ ਨਾਲ ਕੰਮ ਕਰੇਗੀ ਐਸ਼ਵਰਿਆ
NEXT STORY