ਵਾਸ਼ਿੰਗਟਨ- ਅਮਰੀਕਾ ਵਿਚ ਇਕ ਗੋਰੇ ਪੁਲਸ ਅਧਿਕਾਰੀ ਵਲੋਂ ਇਕ ਕਾਲੇ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਦੱਖਣੀ ਕੈਰੋਲਿਨਾ ਸੂਬੇ ਦੇ ਅਧਿਕਾਰੀਆਂ ਨੇ ਇਕ ਹੋਰ ਵੀਡੀਓ ਜਾਰੀ ਕੀਤਾ ਹੈ, ਜਿਸ ਵਿਚ ਅਫਰੀਕੀ ਮੂਲ ਦੇ ਅਮਰੀਕੀ ਸਕਾਟ ਨੂੰ ਗੋਲੀ ਮਾਰੇ ਜਾਣ ਤੋਂ ਪਹਿਲਾਂ ਦਾ ਦ੍ਰਿਸ਼ ਹੈ।
ਇਹ ਵੀਡੀਓ ਹੱਤਿਆਕਾਂਡ ਵਿਚ ਮੁਲਜ਼ਮ ਪੁਲਸ ਅਧਿਕਾਰੀ ਮਾਈਕਲ ਸਲੈਗਰ ਦੀ ਗਸ਼ਤੀ ਕਾਰ ਦੇ ਅੰਦਰ ਲੱਗੇ ਕੈਮਰੇ 'ਚੋਂ ਮਿਲਿਆ ਹੈ। ਸਲੈਗਰ ਫਿਲਹਾਲ ਹੱਤਿਆ ਦੇ ਦੋਸ਼ ਵਿਚ ਹਿਰਾਸਤ ਵਿਚ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਸਕਾਟ ਦੀ ਗੱਡੀ ਦੀ ਪਿੱਛਲੀ ਬੱਤੀ ਟੁੱਟੀ ਹੋਣ ਕਾਰਨ ਸਲੈਗਰ ਨੇ ਉਸਨੂੰ ਰੋਕਿਆ ਸਕਾਟ ਬਾਹਰ ਨਿਕਲਦਾ ਅਤੇ ਭੱਜਣ ਲੱਗਦਾ ਹੈ ਅਤੇ ਮਾਈਕਲ ਸਲੈਗਰ ਉਸਦੇ ਪਿੱਛਾ ਕਰਦਾ ਹੈ। ਓਧਰ ਇਹ ਵੀ ਖੁਲਾਸਾ ਹੋਇਆ ਹੈ ਕਿ ਸਲੈਗਰ 'ਤੇ ???।
ਸਿੱਖ ਵੋਟਰਾਂ ਨੂੰ ਖਿੱਚਣ ਲਈ ਮਿਲੀਬੈਂਡ ਗਏ ਗੁਰਦੁਆਰੇ
NEXT STORY