ਨਾਟੋ ਦੇ ਕਾਫਲੇ 'ਤੇ ਹਮਲੇ 'ਚ 3 ਮੌਤਾਂ
ਕਾਬੁਲ(ਯੂ. ਐੱਨ. ਆਈ.)—ਪੂਰਬੀ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਦੇ ਇਕ ਅਦਾਲਤੀ ਕੰਪਲੈਕਸ 'ਚ ਤਾਲਿਬਾਨੀ ਅੱਤਵਾਦੀਆਂ ਵਲੋਂ ਕੀਤੇ ਗਏ ਹਮਲੇ 'ਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 66 ਹੋਰ ਜ਼ਖਮੀ ਹੋ ਗਏ।
ਓਧਰ ਗਜਨੀ ਸੂਬੇ 'ਚ ਇਕ ਯਾਤਰੀ ਬੱਸ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਨਾਲ 12 ਵਿਅਕਤੀਆਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ 'ਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਸ ਦੌਰਾਨ ਨਾਟੋ ਦੇ ਕਾਫਲੇ 'ਤੇ ਕੀਤੇ ਗਏ ਬੰਬ ਹਮਲੇ 'ਚ 3 ਵਿਅਕਤੀਆਂ ਦੀ ਮੌਤ ਹੋ ਗਈ।
ਅਮਰੀਕਾ ਅਤੇ ਕਿਊਬਾ ਦੀ 50 ਸਾਲਾਂ ਮਗਰੋਂ ਉੱਚ ਪੱਧਰੀ ਬੈਠਕ
NEXT STORY