ਰਬਾਤ(ਅਨਸ)—ਮੋਰੱਕੋ ਵਿਚ ਅੱਜ ਇਕ ਟਰੱਕ ਨਾਲ ਹੋਈ ਟੱਕਰ ਮਗਰੋਂ ਮੁਸਾਫਿਰ ਬੱਸ ਅੱਗ ਦੀਆਂ ਲਾਟਾਂ ਵਿਚ ਬਦਲ ਗਈ। ਇਸ ਹਾਦਸੇ ਵਿਚ 31 ਵਿਅਕਤੀ ਮਾਰੇ ਗਏ ਅਤੇ 9 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਹ ਹਾਦਸਾ ਲਾਯੌਨੇ ਸ਼ਹਿਰ ਤੋਂ ਲਗਭਗ 40 ਕਿਲੋਮੀਟਰ ਦੂਰ ਹੋਇਆ।
ਅਫਗਾਨਿਸਤਾਨ ਦੇ ਅਦਾਲਤੀ ਕੰਪਲੈਕਸ ਤੇ ਯਾਤਰੀ ਬੱਸ 'ਤੇ ਹਮਲਾ, 22 ਮਰੇ
NEXT STORY