ਅਹਿਮਦਾਬਾਦ- ਗੁਜਰਾਤ ਦੇ ਬਨਾਸਕਾਂਠਾ ਜ਼ਿਲੇ 'ਚ ਟਰੈਕਟਰ ਪਲਟਣ ਨਾਲ ਉਸ 'ਚ ਸਵਾਰ 6 ਲੋਕਾਂ ਚੋਂ 2 ਲੋਕ ਕਲ ਮਾਰੇ ਗਏ ਅਤੇ 4 ਹੋਰ ਜ਼ਖਮੀ ਹੋ ਗਏ।
ਪੁਲਸ ਸੂਤਰਾਂ ਨੇ ਦੱਸਿਆ ਕਿ ਕਲ ਸ਼ਾਮ ਥਰਾਡ-ਡੀਸਾ ਮਾਰਗ 'ਤੇ ਮਾਲਪੁਰ ਪਾਟੀਆ ਦੇ ਨੇੜੇ ਇਕ ਬੇਕਾਬੂ ਬੱਸ ਦੀ ਟੱਕਰ ਨਾਲ ਟਰੈਕਟਰ ਦੇ ਪਲਟਣ ਨਾਲ ਉਸ 'ਚ ਸਵਾਰ ਰਤਨਬੇਜ ਵਜ਼ੀਰ ਅਤੇ ਉਨ੍ਹਾਂ ਦੇ ਪੁੱਤਰ ਸੁਰੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਸ਼ਰਮਨਾਕ! ਖੇਡ ਦੇ ਬਹਾਨੇ 6 ਮਹੀਨੇ ਦੀ ਬੱਚੀ ਨਾਲ ਬਲਾਤਕਾਰ (ਵੀਡੀਓ)
NEXT STORY