ਫਰੀਦਾਬਾਦ- ਫਰੀਦਾਬਾਦ ਦੇ ਬੱਲਭਗੜ੍ਹ 'ਚ ਸ਼ਰਾਬ ਦੇ ਅਹਾਤੇ 'ਤੇ ਕੰਮ ਕਰਨ ਵਾਲੇ ਇਕ ਨੌਜਵਾਨ ਨੇ 6 ਮਹੀਨੇ ਦੀ ਮਾਸੂਮ ਨਾਲ ਬਲਾਤਕਾਰ ਕਰ ਦਿੱਤਾ। ਪੀੜਤਾ ਦੀ ਨਾਨੀ ਮੁਤਾਬਕ ਦੋਸ਼ੀ ਉਨ੍ਹਾਂ ਦੀ ਗੁਆਂਢਣ ਤੋਂ ਪੋਤੀ ਨੂੰ ਖਿਡਾਉਣ ਦੇ ਬਹਾਨੇ ਲੈ ਗਿਆ ਅਤੇ ਇਸ ਘਟੀਆ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਮਾਮਲੇ 'ਚ ਏ.ਸੀ.ਪੀ ਦਾ ਕਹਿਣਾ ਹੈ ਕਿ ਬੱਚੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਬੱਚੀ ਨੂੰ ਦੁਨੀਆ ਵਿਚ ਆਏ ਹਾਲੇ ਕੁਝ ਮਹੀਨੇ ਵੀ ਨਹੀਂ ਹੋਏ ਕਿ ਉਹ ਸਭ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਬਲਾਤਕਾਰ ਦੀ ਸ਼ਿਕਾਰ ਹੋ ਗਈ।
ਇਕ ਵਾਰ ਫਿਰ ਹਰਿਆਣਾ ਪੁਲਸ ਦਾ ਖੌਫਨਾਕ ਚਿਹਰਾ ਆਇਆ ਸਾਹਮਣੇ (ਵੀਡੀਓ)
NEXT STORY