ਸ਼੍ਰੀਨਗਰ (ਭਾਸ਼ਾ)¸ ਆਪਣੇ ਘਰ ਦੇ ਬਾਹਰ ਪਏ ਇਕ ਗ੍ਰੇਨੇਡ ਵਿਚ ਹੋਏ ਧਮਾਕੇ ਕਾਰਨ 14 ਸਾਲਾ ਇਕ ਬੱਚੇ ਦੀ ਮੌਤ ਹੋ ਗਈ। ਬੱਚਾ ਗ੍ਰੇਨੇਡ ਨਾਲ ਖੇਡ ਰਿਹਾ ਸੀ ਅਤੇ ਉਸ ਸਮੇਂ ਉਸ ਵਿਚ ਧਮਾਕਾ ਹੋ ਗਿਆ। ਇਹ ਘਟਨਾ Àੁੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਥੋਂ 27 ਕਿਲੋਮੀਟਰ ਦੂਰ ਪੱਤਣ ਇਲਾਕੇ ਵਿਚ ਆਪਣੇ ਘਰ ਦੇ ਬਾਹਰ ਅਹਿਮਦ ਖਾਂ ਜਦੋਂ ਖੇਡ ਰਿਹਾ ਸੀ ਤਾਂ ਉਸ ਨੂੰ ਗ੍ਰੇਨੇਡ ਮਿਲਿਆ ਅਤੇ ਜਦੋਂ ਉਹ ਉਸ ਨਾਲ ਖੇਡ ਰਿਹਾ ਸੀ ਤਾਂ ਉਸ ਵਿਚ ਧਮਾਕਾ ਹੋ ਗਿਆ।
ਆਈ. ਐੱਸ. ਆਈ. ਐੱਸ. ਦੀ ਧਮਕੀ ਭਰੀ ਚਿੱਠੀ ਮੈਨੂੰ ਨਹੀਂ ਆਈ : ਸ਼੍ਰੀ ਸ਼੍ਰੀ ਰਵੀਸ਼ੰਕਰ
NEXT STORY