ਜੋਧਪੁਰ - ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਰਾਜਸਥਾਨ ਦੇ ਸ਼ਹਿਰ ਜੋਧਪੁਰ ਦੀ ਅਦਾਲਤ ਨੇ 23 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ ਦਿੱਤਾ। ਅਦਾਲਤ ਨੇ ਕਿਹਾ ਕਿ ਸਲਮਾਨ ਉਪਰੋਕਤ ਮਿਤੀ ਨੂੰ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਉਣ। ਇਸ ਅਦਾਲਤ 'ਚ 1998 'ਚ ਹਿੰਦੀ ਫਿਲਮ 'ਹਮ ਸਾਥ-ਸਾਥ ਹੈਂ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਤੇ ਹੋਰਨਾਂ ਵਲੋਂ ਕਾਲੇ ਹਿਰਨਾਂ ਦੇ ਸ਼ਿਕਾਰ ਮਾਮਲੇ ਦੇ ਦੋਸ਼ਾਂ ਅਧੀਨ ਕੇਸ ਚਲ ਰਿਹਾ ਹੈ।
ਵਿਆਹ ਟੁੱਟਣ 'ਤੇ ਪਿਓ-ਪੁੱਤ ਨੇ ਕਰਤਾ ਕੁਝ ਅਜਿਹਾ ਕਾਰਾ ਕਿ ਕੋਸੇ ਜਗ ਸਾਰਾ
NEXT STORY