ਮੁੰਬਈ- ਸ਼ਨੀਵਾਰ ਨੂੰ ਮੁੰਬਈ 'ਚ ਟੀਵੀ ਚੈਨਲ ਕਲਰਸ ਵਲੋਂ ਸਿਤਾਰਿਆਂ ਲਈ ਇਕ ਪਾਰਟੀ ਆਰਗੇਨਾਈਜ਼ ਕੀਤੀ ਗਈ। ਇਸ ਮੌਕੇ ਆਲੀਆ ਭੱਟ, ਵਰੁਣ ਧਵਨ, ਸ਼ਰਧਾ ਕਪੂਰ, ਸਿਧਾਰਥ ਮਲਹੋਤਰਾ, ਕਲਕੀ ਕੋਚਲਿਨ, ਰਿਤਿਕ ਰੌਸ਼ਨ, ਅਦਨਾਨ ਸਾਮੀ ਅਤੇ ਉਨ੍ਹਾਂ ਦੀ ਪਤਨੀ, ਰੋਹਿਤ ਸ਼ੈੱਟੀ, ਤਨਿਸ਼ਾ ਮੁਖਰਜੀ, ਕਰਨ ਜੌਹਰ, ਰਾਗਿਨੀ ਖੰਨਾ, ਕਪਿਲ ਸ਼ਰਮਾ, ਅਨੁ ਮਲਿਕ ਉਨ੍ਹਾਂ ਦੀ ਬੇਟੀ ਅਨਮੋਲ ਮਲਿਕ, ਕੁਣਾਲ ਕਰਨ ਕਪੂਰ, ਜਤਿੰਦਰ, ਏਕਤਾ ਕਪੂਰ, ਗੌਹਰ ਖਾਨ, ਕਰਨ ਟੈਕਰ, ਸੁਮੋਨਾ ਚਕਰਵਰਤੀ, ਪੂਜਾ ਗੌਰ, ਸੁਨੀਲ ਗਰਵੋਰ, ਰਮੇਸ਼ ਤੌਰਾਨੀ, ਸਾਰਾ ਖਾਨ ਸਮੇਤ ਬਾਲੀਵੁੱਡ ਅਤੇ ਟੀਵੀ ਨਾਲ ਜੁੜੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਸੋਨਾਲੀ ਰਾਊਤ, ਮੰਦਿਰਾ ਬੇਦੀ, ਵੀਜੇ ਐਂਡੀ, ਜੂਹੀ ਚਾਵਲਾ, ਦੀਆ ਮਿਰਜ਼ਾ ਅਤੇ ਸ਼੍ਰੀਦੇਵੀ ਸਮੇਤ ਸਿਤਾਰਿਆਂ ਦੇ ਅੰਦਾਜ਼ ਦੇਖਣ ਵਾਲੇ ਸਨ।
ਸ਼ਾਹਰੁਖ ਖਾਨ ਨੇ ਜਿੱਤਿਆ ਏਸ਼ੀਅਨ ਐਵਾਰਡ (ਦੇਖੋ ਤਸਵੀਰਾਂ)
NEXT STORY