ਲਾਸ ਏਂਜਲਸ- ਫਿਲਮ 'ਏਕ ਪਹੇਲੀ ਲੀਲਾ' ਤੋਂ ਬਾਅਦ ਸੰਨੀ ਲਿਓਨ ਹੁਣ ਲਾਸ ਏਂਜਲਸ 'ਚ ਛੁੱਟੀਆਂ ਮਨਾ ਰਹੀ ਹੈ। ਸੰਨੀ ਆਪਣੇ ਪਤੀ ਡੈਨੀਅਲ ਨਾਲ ਲਾਸ ਏਂਜਲਸ ਦੇ ਬੀਚ 'ਤੇ ਆਰਾਮ ਫਰਮਾ ਰਹੀ ਹੈ। ਸੰਨੀ ਨੇ ਕੁਝ ਤਸਵੀਰਾਂ ਵੀ ਆਪਣੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਹਨ।
ਸੰਨੀ ਦੀ ਫਿਲਮ ਨੂੰ ਸਮੀਖਿਅਕਾਂ ਵਲੋਂ ਚੰਗਾ ਹੁੰਗਾਰਾ ਨਹੀਂ ਮਿਲਿਆ ਪਰ ਸੰਨੀ ਆਪਣੇ ਫੈਨਜ਼ ਤੋਂ ਮਿਲੇ ਪਿਆਰ ਨਾਲ ਖੁਸ਼ ਹੈ। ਆਉਣ ਵਾਲੇ ਸੰਮੇਂ 'ਚ ਸੰਨੀ ਬਾਲੀਵੁੱਡ ਫਿਲਮ 'ਕੁਛ ਕੁਛ ਲੋਚਾ ਹੈ' ਤੇ 'ਮਸਤੀਜ਼ਾਦੇ' 'ਚ ਨਜ਼ਰ ਆਵੇਗੀ।
ਛੇਤੀ ਹੀ ਹਾਲੀਵੁੱਡ ਫਿਲਮ 'ਚ ਨਜ਼ਰ ਆਉਣਗੇ ਰਿਤਿਕ
NEXT STORY