ਕਿਹਾ ਜਾਂਦਾ ਹੈ ਕਿ ਇਕ ਤਸਵੀਰ 1000 ਸ਼ਬਦਾਂ ਦੇ ਬਰਾਬਰ ਹੁੰਦੀ ਹੈ ੱਤੇ ਅਜਿਹੀ ਇਕ ਤਸਵੀਰ ਖਿੱਚਣ ਲਈ ਕਿਸੇ ਫੋਟੋਗ੍ਰਾਫਰ ਨੂੰ ਕੀ-ਕੀ ਕਰਨਾ ਪੈਂਦਾ ਹੈ ਇਹ ਸਿਰਫ ਉਹੀ ਜਾਣਦਾ ਹੈ, ਜਦੋਂ ਵੀ ਅਸੀਂ ਕਿਸੇ ਸ਼ਾਨਦਾਰ ਤਸਵੀਰ ਨੂੰ ਦੇਖਦੇ ਹਾਂ ਤਾਂ ਸਾਡੇ ਮੂੰਹ 'ਚੋਂ ਇਹੀ ਨਿਕਲਦਾ ਹੈ ਕਿ ਕਿੰਨੀ ਵਧੀਆ ਤਸਵੀਰ ਹੈ। ਪਰ ਉਸ ਨੂੰ ਖਿੱਚਣ ਲਈ ਇਕ ਫੋਟੋਗ੍ਰਾਫਰ ਨੂੰ ਕਿੰਨਾ ਸੰਜਮ ਰੱਖਣਾ ਪੈਂਦਾ ਹੈ। ਇਹ ਤੁਹਾਨੂੰ ਨਹੀਂ ਪਤਾ। ਵਾਈਲਡ ਲਾਈਫ ਫੋਟੋਗ੍ਰਾਫਰ ਨੂੰ ਇਕ ਚੰਗੀ ਤਸਵੀਰ ਲੈਣ ਲਈ ਕਈ ਹਫਤਿਆਂ ਤੱਕ ਜੰਗਲਾਂ 'ਚ ਹੀ ਰਹਿਣਾ ਪੈਂਦਾ ਹੈ। ਉਦੋਂ ਜਾ ਕੇ ਅਜਿਹੀਆਂ ਤਸਵੀਰਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਦੇਖਦੇ ਹੀ ਅਸੀਂ ਉਸ ਨੂੰ ਬਿਹਤਰੀਨ ਫੋਟੋਜ਼ ਦੀ ਲੜੀ 'ਚ ਪਿਰੋ ਦਿੰਦੇ ਹਾਂ। ਦੇਖੋ ਅਜਿਹੀਆਂ ਹੀ ਕੁਝ ਬਿਹਤਰੀਨ ਤਸਵੀਰਾਂ ਜੋ ਫੋਟੋਗ੍ਰਾਫਰਸ ਨੇ ਆਊਟ ਆਫ ਦੇ ਵੇਅ ਜਾ ਕੇ ਖਿੱਚੀਆਂ ਹਨ।
ਬਾਲਟੀਮੋਰ 'ਚ ਹਿੰਸਾ ਤੋਂ ਬਾਅਦ ਤਣਾਅ
NEXT STORY