ਬਰਲਿਨ— ਡਾਂਸਰਾਂ ਦੇ ਸਰੀਰ ਵਿਚ ਗਜ਼ਬ ਦੀ ਲਚਕ ਹੁੰਦੀ ਹੈ ਪਰ ਇਸ ਡਾਂਸਰ ਵਿਚ ਕੁਝ ਵੱਖਰੀ ਹੀ ਗੱਲ ਹੈ। ਇਸ ਨੂੰ ਦੇਖ ਲੱਗਦਾ ਹੈ ਜਿਵੇਂ ਇਸ ਬੰਦੇ ਦੇ ਸਰੀਰ ਵਿਚ ਹੱਡੀ ਹੀ ਨਹੀਂ ਹੈ। ਬਰਲਿਨ ਦਾ ਪ੍ਰੋਫੈਸ਼ਨਲ ਡਾਂਸਰ ਰਾਫ ਯਸਿਤ ਕਦੇ ਇਕ ਕੋਹਣੀ ਤੇ ਕਦੇ ਇੱਕ ਹੱਥ 'ਤੇ ਆਪਣਾ ਸਰੀਰ ਟਿਕਾ ਕੇ ਅਜਿਹੇ-ਅਜਿਹੇ ਡਾਂਸ ਮੂਵਜ਼ ਦਿਖਾਉਂਦਾ ਹੈ ਕਿ ਦੇਖਣ ਵਾਲੇ ਦੇ ਮੂੰਹੋਂ ਇਹ ਨਿਕਲਦਾ ਹੈ, 'ਅਸੰਭਵ'। ਲੋਕ ਉਸ ਨੂੰ ਰਬੜ ਲੈਗਜ਼ ਦੇ ਨਾਂ ਨਾਲ ਵੀ ਜਾਣਦੇ ਹਨ। ਤਸਵੀਰਾਂ ਵਿਚ ਦੇਖੋ ਰਬੜ ਲੈੱਗਜ਼ ਵਾਲੇ ਇਸ ਅਨੋਖੇ ਬੰਦੇ ਦੇ ਅਣਦੇਖੇ ਡਾਂਸ ਮੂਵਜ਼।
ਪਾਕਿ ਦੀ ਤਿਰਾਹ ਘਾਟੀ 'ਚ ਫੌਜੀ ਮੁਹਿੰਮ ਦੌਰਾਨ 27 ਅੱਤਵਾਦੀ ਢੇਰ
NEXT STORY