ਨਵੀਂ ਦਿੱਲੀ- ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਮੋਬਾਈਲ ਐਪ ਸ਼ੁਰੂ ਕਰਨ ਦਾ ਵਿਚਾਰ ਕੀਤਾ ਹੈ ਤਾਂ ਜੋ ਇਨ੍ਹਾਂ ਦੀ ਸਮੱਗਰੀ ਵੱਧ ਤੋਂ ਵੱਧ ਪ੍ਰਸਾਰਿਤ ਹੋ ਸਕੇ। ਆਲ ਇੰਡੀਆ ਰੇਡੀਓ ਪਹਿਲਾਂ ਹੀ ਆਪਣਾ ਮੋਬਾਈਲ ਐਪ ਸ਼ੁਰੂ ਕਰ ਚੁੱਕਾ ਹੈ ਜਦ ਕਿ ਦੂਰਦਰਸ਼ਨ ਨਿਊਜ਼ ਇਸ ਦੀ ਸ਼ੁਰੂਆਤ ਕਰਨ ਵਾਲਾ ਹੈ।
ਏ.ਆਈ.ਐਸ. ਦਾ ਐਪ ਫਿਲਹਾਲ ਸਿਰਫ ਐਂਡਰਾਇਡ ਖਪਤਕਾਰਾਂ ਲਈ ਹੈ ਅਤੇ ਵਿੰਡੋਜ਼, ਆਈ.ਓ.ਐਸ. ਅਤੇ ਹੋਰ ਪਲੇਟਫਾਰਮਾਂ ਲਈ ਵੀ ਜਲਦੀ ਇਸ ਨੂੰ ਮੁਹੱਈਆ ਕਰਵਾਇਆ ਜਾਵੇਗਾ। ਸੂਚਨਾ ਅਤੇ ਪ੍ਰਸਾਰਨ ਸਕੱਤਰ ਬਿਮਲ ਜੁਲਕਾ ਨੇ ਕਿਹਾ ਕਿ ਡੀ.ਡੀ. ਨਿਊਜ਼ ਦਾ ਮੋਬਾਈਲ ਐਪ 7 ਮਈ ਨੂੰ ਜਾਰੀ ਕੀਤਾ ਜਾਵੇਗਾ।
ਨਵੀਂ ਯੂਰੀਆ ਨੀਤੀ ਸਬੰਧੀ ਖਾਦ ਮੰਤਰਾਲਾ ਵੱਲੋਂ ਮੰਤਰੀ ਮੰਡਲ ਪੱਧਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ
NEXT STORY