ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਇਮਰਾਨ ਹਾਸ਼ਮੀ ਮੌਹੰਮਦ ਅਜ਼ਰੁਹਦੀਨ ਦੀ ਲੁੱਕ 'ਚ ਨਜ਼ਰ ਆਏ। ਇਮਰਾਨ ਫਿਲਮ 'ਅਜ਼ਹਰ' 'ਚ ਖਿਡਾਰੀ ਮੌਹੰਮਦ ਦੇ ਕਿਰਦਾਰ 'ਚ ਨਜ਼ਰ ਆਉਣਗੇ । ਅਜ਼ਰੁਹਦੀਨ ਦੀ ਬਾਓਪਿਕ ਦੀ ਫਰਸਟ ਲੁੱਕ ਰਿਲੀਜ਼ ਹੋ ਗਈ ਹੈ । ਇਮਰਾਨ ਹਾਸ਼ਮੀ ਨੇ ਫਿਲਮ ਦੇ ਸ਼ੂਟ ਲਈ ਖਾਸ ਅਜ਼ਰੁਹਦੀਨ ਤੋਂ ਟ੍ਰੇਨਿੰਗ ਲਈ ਹੈ। ਫਿਲਮ
ਅਜ਼ਰੁਹਦੀਨ ਦੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ 'ਤੇ ਚਾਨਣਾ ਪਾਵੇਗੀ। ਫਿਲਮ ਦਾ ਨਿਰਮਾਣ ਏਕਤਾ ਕਪੂਰ ਤੇ ਨਿਰਦੇਸ਼ਨ ਟੋਨੀ ਡਿਸੂਜ਼ਾ ਨੇ ਕੀਤਾ ਹੈ।
OMG! ਗਲਾ ਵੱਢਣ ਤੋਂ 3 ਘੰਟੇ ਪਹਿਲਾਂ 'ਬੀਏ ਪਾਸ' ਫੇਮ ਸ਼ਿਖਾ ਜੋਸ਼ੀ ਨੇ ਫੇਸਬੁੱਕ 'ਤੇ ਲਿਖਿਆ... (ਦੇਖੋ ਤਸਵੀਰਾਂ)
NEXT STORY